UPSC ”ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

0
161

ਨਵੀਂ ਦਿੱਲੀ—ਯੂਨੀਅਨ ਪਬਲਿਕ ਸਰਵਿਸ ਕਮੀਸ਼ਨ ਨੇ ਐਡਵਾਈਜ਼ਰ, ਅਫਸਰ, ਡਾਈਰੈਕਟਰ ਅਤੇ ਆਰਟਿਸਟ ਦੇ 21 ਅਹੁਦਿਆਂ ‘ਤੇ ਨੌਕਰੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੇ ਹਨ। ਉਮੀਦਵਾਰ ਆਪਣੀ ਇੱਛਾ ਮੁਤਾਬਕ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ:ਡਿਪਲੋਮਾ, ਡਿਗਰੀ, ਮਾਸਟਰ ਡਿਗਰੀ, ਆਈ.ਸੀ.ਏ.ਆਈ.ਦਾ ਮੈਂਬਰ।
ਅਹੁਦੇ ਦਾ ਵੇਰਵਾ
ਅਸਿਸਟੈਂਟ ਐਗਰੀਕਲਚਰਲ ਮਾਰਕੇਟਿੰਗ ਐਡਵਾਈਜ਼ਰ-ਗਰੁੱਪ-1
ਇਕੋਨਾਮਿਕ ਅਫਸਰ
ਅਸਿਸਟੈਂਟ ਡਾਈਰੈਕਟਰ-ਕਾਸਟ
ਸੀਨੀਅਰ ਆਰਟਿਸਟ
ਅਪਲਾਈ ਦੀ ਆਖਰੀ ਤਰੀਕ:15 ਨਵੰਬਰ 2018
ਉਮਰ ਹੱਦ:40 ਸਾਲ
ਚੋਣ ਪ੍ਰਕਿਰਿਆ:ਉਮੀਦਵਾਰ ਦੀ ਚੋਣ ਲਿਖਤੀ ਪਰੀਖਿਆ ਅਤੇ ਇੰਟਰਵਿਊ ਦੇ ਪ੍ਰਦਸ਼ਨ ਮੁਤਾਬਕ ਕੀਤੀ ਜਾਵੇਗੀ।
ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.upsc.gov.in/ ਪੜ੍ਹੋ।