ਜਕਾਰਤਾ – ਇੰਡੋਨੇਸ਼ੀਆ ਦੇ ਜਾਵਾ ਟਾਪੂ ‘ਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ ‘ਚ 34 ਘਰ ਵੀ ਨੁਕਸਾਨੇ ਗਏ ਹਨ। ਬਚਾਅ ਦਲਾਂ ਵਲੋਂ ਇੱਥੇ ਬਚਾਅ ਕਾਰਜ ਲਗਾਤਾਰ ਚਲਾਏ ਜਾ ਰਹੇ ਹਨ।
Related Posts
ਉਹ ਗਾਉਂਦੇ ਰਹਿ ਗਏ ਗੀਤ, ਮੌਤ ਪਤਾ ਨੀ ਕਦ ਬਣ ਗਈ ਮੀਤ
ਜਕਾਰਤਾ : ਇੰਡੋਨੇਸ਼ੀਆ ਦਾ ਪ੍ਰਸਿੱਧ ਰੌਕ ਬੈਂਡ ਸੈਵਨਟੀਨ ਉਦੋਂ ਸਟੇਜ ਉੱਤੇ ਆਪਣੇ ਫਨ ਦਾ ਮੁਜ਼ਾਹਰਾ ਕਰ ਰਿਹਾ ਸੀ ਜਦੋਂ ਸਮੁੰਦਰ…
ਪਰਸੋਂ ਨੂੰ ਪ੍ਰਾਹੁਣਾ ਹੋਵੇਗਾ ਬਿੱਲਾ ਤੇ ਬਹੂ ਹੋਵੇਗੀ ਬਿੱਲੀ
ਜਲੰਧਰ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਮੋਹਿਤ ਬਨਵੈਤ ਨੇ ਆਪਣੇ ਕਰੀਅਰ ਦੀ ਪਹਿਲੀ ਫਿਲਮ ‘ਵਨਸ ਅਪੌਨ ਅ ਟਾਈਮ ਇਨ…
ਅਮਰੀਕਾ – ਨਾਈਟ ਕਲੱਬ ਦੇ ਟਾਇਲਟ ‘ਚ ਲੱਗੀਆਂ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ
ਅਮਰੀਕਾ ਵਿੱਚ ਨਿਊਯਾਰਕ ਦੇ ਇੱਕ ਨਾਈਟ ਕਲੱਬ ‘ਚ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਟਾਇਲਟ ਵਿੱਚ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ…