ਬੰਗਾ – ਪਿੰਡ ਭੀਣ ਤੋ ਇਕ ਪਰਿਵਾਰ ਨੇ ਬੜੀ ਸਾਦਗੀ ਨਾਲ ਵਿਆਹ ਕੀਤਾ । ਮਹਿੰਗੀਆਂ ਗੱਡੀਆਂ ‘ਚ ਬਰਾਤ ਲਿਜਾਣ ਦੀ ਬਜਾਏ ਪਿੰਡ ਭੀਣ ਤੋਂ ਜਗਰਾਉਂ ਲਈ ਬਰਾਤ ਸਵੇਰੇ ਟੈਂਪੂ ‘ਤੇ ਬੈਠ ਕੇ ਨਵਾਂਸ਼ਹਿਰ ਬੱਸ ਅੱਡੇ ਪਹੁੰਚੀ । ਉੱਥੋਂ , ਲੁਧਿਆਣੇ ਵਾਲੀ ਬੱਸ ਵਿਚ ਚੱਲੇ । ਹਰ ਬਰਾਤੀ ਨੇ ਆਪਣੀ ਟਿਕਟ ਆਪ ਲਈ। ਹੱਥਾਂ ‘ਚ ਸਮਾਜ ਭਲਾਈ ਦੀਆਂ ਤਖਤੀਆਂ ਫੜੀਆਂ ਹੋਈਆਂ ਸਨ।
Related Posts
22 ਸਾਲ ਬਾਅਦ ਸੰਜੇ ਦੱਤ ਤੇ ਮਾਧੁਰੀ ਫਿਰ ਆਏ ਪਰਦੇ ਤੇ
ਮੁੰਬਈ:ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਮਾਧੁਰੀ ਦੀਕਸ਼ਿਤ ਤੇ ਖਲਨਾਇਕ ਸੰਜੇ ਦੱਤ ਨੇ ਮਿਲ ਕੇ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ…
ਆਮਿਰ ਖਾਨ ਦੀ ਤੁਰਕੀ ਦੀ ਫਸਟ ਲੇਡੀ ਨਾਲ ਮੁਲਾਕਾਤ
ਮੁੰਬਈ: ਕੁਝ ਦਿਨ ਪਹਿਲਾਂ ਆਮਿਰ ਖਾਨ ਆਪਣੀ ਫਿਲਮ ‘ਲਾਲ ਸਿੰਘ ਚੱਢਾ’ ਦੀ ਰਹਿੰਦੀ ਸ਼ੂਟਿੰਗ ਲਈ ਤੁਰਕੀ ਪਹੁੰਚੇ ਸੀ। ਆਮਿਰ ਜਲਦ…
ਕਿਵੇਂ ਬਲਬਾਂ ਵਿੱਚ ਕੈਦ ਕੀਤਾ ਪੰਜਾਬ ਦੇ ਨੋਜਵਾਨ ਨੇ ਪੰਜਾਬ ਦੀ ਵਿਰਾਸਤ ਨੂੰ
ਬਠਿੰਡਾ : ਹਰ ਇਨਸਾਨ ਵਿਚ ਕੁੱਝ ਨਾ ਕੁੱਝ ਵੱਖਰਾ ਕਰਨ ਦੀ ਚਾਹਤ ਹੁੰਦੀ ਹੈ। ਆਪਣੀ ਇਸ ਚਾਹਤ ਦੇ ਚੱਲਦਿਆਂ ਬਠਿੰਡਾ…