ਨਵੀਂ ਦਿੱਲੀ, 6 ਮਈ- ਸੀ. ਬੀ. ਐੱਸ. ਈ. ਨੇ ਅੱਜ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਸਾਲ 91.1 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। ਇੰਨਾ ਹੀ ਨਹੀਂ, ਇਸ ਸਾਲ 10ਵੀਂ ਜਮਾਤ ਦੀ ਪ੍ਰੀਖਿਆ ‘ਚ 13 ਵਿਦਿਆਰਥੀਆਂ ਨੇ 500 ‘ਚੋਂ 499 ਅੰਕ ਹਾਸਲ ਕੀਤੇ ਹਨ। ਇਨ੍ਹਾਂ ‘ਚ ਟਾਪਰ ਭਾਵਨਾ ਦੇ ਨਾਲ ਹੀ ਪੰਜਾਬ ਦੇ ਬਠਿੰਡਾ ਸ਼ਹਿਰ ਦੀ ਮਾਨਿਆ ਵੀ ਸ਼ਾਮਲ ਹੈ।
Related Posts
DNA -DNA ਹੱਦ ਹੋ ਗਈ ਮੰਤਰੀ ਜੀ
ਦੇਸ਼ ਦੇ ਹਲਾਤ ਵਿਗੜ ਰਹੇ ਨੇ ਉਹ ਸੋਚਦੇ ਹਨ ਦੇਸ਼ ਤਰੱਕੀ ਕਰ ਰਿਹਾ ਹੈ। ਅੱਜ ਦੇ ਭਾਰਤ ਦੀ ਨੀਤੀ ਹੈ…
ਅਮਰੀਕੀ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ, ਟਰੱਕ ਨੂੰ ਲੱਗੀ ਸੀ ਅੱਗ
ਗੁਰਦਾਸਪੁਰ: ਇੱਥੇ ਦੇ ਪਿੰਡ ਚੱਕ ਸ਼ਰੀਫ਼ ਦੇ 21 ਸਾਲਾ ਨੌਜਵਾਨ ਦੀ ਅਮਰੀਕਾ ਦੇ ਨਿਊ ਜਰਸੀ ਸ਼ਹਿਰ ‘ਚ ਸ਼ੱਕੀ ਹਾਲਤ ‘ਚ…
ਪੁਲਿਸ ਵਲੋਂ ਪੱਤਰਕਾਰ ਮੇਜਰ ਸਿੰਘ ਦੀ ਕੁੱਟਮਾਰ ਦੀ ਨਿਖੇਧੀ
ਐਸ ਏ ਐਸ ਨਗਰ : ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਜ਼ਿਲ੍ਹਾ ਮੋਹਾਲੀ ਤੋਂ ਜ਼ਿਲ੍ਹਾ ਇੰਚਾਰਜ ਮੇਜਰ ਸਿੰਘ ਦੀ ਪੁਲਿਸ ਮੁਲਾਜ਼ਮਾਂ ਵਲੋਂ…