ਪਛਮੀ ਰੇਲਵੇ ਨੇ ਖਿਡਾਰੀ ਕੋਟੇ ਲਈ 21 ਅਸਾਮੀਆਂ ਕਢੀਆਂ ਹਨ ਜਿਹਨਾਂ ਲਈ 10 ਤੇ 12 ਦੇ ਉਮੀਦਵਾਰ ਅਰਜੀ ਦੇ ਸਕਦੇ ਹਨ ।ਅਰਜੀ ਦੇਣ ਦਾ ਕੰਮ 12 ਅਕਤੂਬਰ ਤੋਂ ਸ਼ੁਰੂ ਹੋਵੇਗਾ। ਇਸ ਲਈ ਚੁਣੇ ਗਏ ਉਮੀਦਵਾਰਾਂ ਨੂੰ 20 ਹਜ਼ਾਰ ਤੋਂ ਲੈ ਕੇ 90ਹਜ਼ਾਰ ਤੱਕ ਦਿੱਤੀ ਜਾਵੇਗੀ । ਅਰਜੀ ਦੇਣ ਦੀ ਤਰੀਕ ੧੫ ਨਵੰਬਰ ਹੈ। ਰੇਲਵੇ ਭਰਤੀ ਬੋਰਡ ਗਰੁੱਪ ਡੀ ਦੀਆਂ ਅਸਾਮੀਆਂ ਲਈ ਭਰਤੀ ਇਮਤਿਹਾਨ ਲੈ ਰਿਹਾ ਹੈ ਇਮਤਿਹਾਨ ਹਰ ਰੋਜ਼ ਤਿੰਨ ਸ਼ਿਪਟਾਂ ਵਿੱਚ ਹੋ ਰਹੇ ਹਨ । ਜਿਹਨਾਂ ਖੇਲਾਂ ਲਈ ਉਮੀਦਵਾਰਾਂ ਦੀ ਨਿਯੁਕਤੀ ਹੋਣੀ ਹੈ ਉਹਨਾਂ ਵਿੱਚ ਹਾਕੀ ,ਬਾਸਕਿਟਬਾਲ, ਬਾਲੀਬਾਲ,ਵੇਟਲਿਫਟਿੰਗ , ਪਾਵਰਲਿਫਟਿੰਗ ਤੇ ਹੈਡਬਾਲ ਸ਼ਾਮਿਲ ਹਨ ।
Related Posts
ਭਾਰਤੀ ਮਹਿਲਾ ਦੁਆਰਾ ,ਹੁਣ ਵਿਦੇਸ਼ ਅਫਰੀਕਾ ਵਿਚ ਕੀਤਾ ਦੇਸ਼ ਦਾ ਨਾਂਅ ਰੋਸ਼ਨ
ਜੋਹਾਨਸਬਰਗ — ਭਾਰਤੀ ਮੂਲ ਦੀ ਵਕੀਲ ਸ਼ਮਿਲਾ ਬਟੋਹੀ ਨੇ ਆਪਣੇ ਵਿਦੇਸ਼ ਵਿਚ ਦੇਸ਼ ਦਾ ਨਾਮ ਉੱਚਾ ਕੀਤਾ ਹੈ। ਉਨ੍ਹਾਂ ਨੂੰ…
ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਵਜ਼ੀਫੇ ਦੇਵੇਗੀ ਸ਼੍ਰੋਮਣੀ ਕਮੇਟੀ
ਚੰਡੀਗਡ਼੍ਹ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਵਿੱਦਿਅਕ ਅਦਾਰਿਆਂ ਵਿਚ ਪਡ਼੍ਹਨ ਵਾਲੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇਵੇਗੀ। ਇਹ ਫੈਸਲਾ ਅੱਜ ਇਥੇ…
ਕੀ ਲੋੜੀਂਦੀ ਗਿਣਤੀ ’ਚ ਲੇਬਰ ਸਪੈਸ਼ਲ ਰੇਲ ਨਹੀਂ ਚਲਾਉਣ ਦੇ ਰਹੀਆਂ ਕਈ ਸੂਬਾ ਸਰਕਾਰਾਂ ?
ਨਵੀਂ ਦਿੱਲੀ : ਰੇਲ ਮੰਤਰੀ ਪੀਯੂਸ਼ ਗੋਇਲ ਨੇ ਕਈ ਗੈਰ-ਭਾਜਪਾ ਸ਼ਾਸਿਤ ਰਾਜ ਸਰਕਾਰਾਂ ‘ਤੇ ਪਰਵਾਸੀ ਮਜ਼ਦੂਰਾਂ ਦੀ ਵਾਪਸੀ ਲਈ ਸਮਰਥਨ…