ਨਵੀ ਦਿੱਲੀ : ਸ਼ੋਸਲ ਮੀਡੀਆ ਨੇ ਜਿੱਥੇ ਆਮ ਲੋਕਾ ਦੀ ਨੀਂਦ ਖਰਾਬ ਕਰ ਰੱਖੀ ਹੈ ਉੱਥੇ ਇਹ ਭਾਰਤੀ ਫੌਜ ਤੇ ਵੀ ਭਾਰੀ ਪੈਣ ਲੱਗ ਗਿਆ ਹੈ । ਭਾਰਤੀ ਹਵਾਈ ਫੌਜ ਦੇ ਮੁੱਖੀ ਨੇ ਚਿੰਤਾ ਪ੍ਰਗਟਾਉਂਦਿਆ ਕਿਹਾ ਕਿ ਸ਼ੋਸਲ ਮੀਡੀਆ ਕਾਰਨ ਪਾਈਲਟ ਪੂਰੀ ਨੀਂਦ ਨਹੀ ਲੈ ਰਹੇ ਜਿਸ ਕਾਰਨ ਇਹ ਹਾਦਸੇ ਵਾਪਰ ਰਹੇ ਹਨ । ਉਹਨਾਂ ਦੱਸਿਆ ਕਿ 2013 ਵਿੱਚ ਰਾਜਸਥਾਨ ‘ਚ ਇੱਕ ਲੜਾਕੂ ਜਹਾਜ਼ ਇਸ ਕਰਕੇ ਹੀ ਡਿੱਗ ਪਿਆ ਸੀ ਕਿਉਂਕਿ ਪਾਈਲਟ ਦੀ ਨੀਂਦ ਪੂਰੀ ਨਹੀਂ ਹੋਈ ਸੀ । ਅਸਲ ਵਿੱਚ ਇੱਕਲੀ ਹਵਾਈ ਫੌਜ ਨੂੰ ਹੀ ਨਹੀਂ ਪੂਰੇ ਸਮਾਜ ਨੂੰ ਘੂਣ ਵਾਗ ਲੱਗ ਗਿਆ ਹੈ ।ਇਸ ਨਾਲ ਲੋਕਾ ਦੀ ਸਿਰਜਣਾ ਘੱਟ ਦੀ ਜਾ ਰਹੀ ਹੈ।
Related Posts
ਸੀਲਾ ਦਿਕਸ਼ਿਤ ਦਾ ਅੱਜ ਹੋਇਆ ਦਿਹਾਂਤ
ਦਿੱਲੀ:ਕਾਂਗਰਸ ਪਾਰਟੀ ‘ਚ ਰਹਿ ਚੁੱਕੀ ਸੀਲਾ ਦਿਕਸ਼ਿਤ ਦਾ ਹੋਇਆ ਦਿਹਾਂਤ 81 ਸਾਲਾਂ ਦੀ ਸੀ। ਦਿਲ ਦਾ ਦੋਰਾ ਪੈਣ ਨਾਲ ਹੋਈ…
ਖਾਦੀ ਗ੍ਰਾਮ ਉਦਯੋਗ ਆਯੋਗ 2020 ਤੱਕ 13.83 ਲੱਖ ਲੋਕਾਂ ਨੂੰ ਦੇਵੇਗਾ ਰੋਜ਼ਗਾਰ
ਨਵੀਂ ਦਿੱਲੀ — ਖਾਦੀ ਗ੍ਰਾਮ ਉਦਯੋਗ ਆਯੋਗ (ਕੇ. ਵੀ. ਆਈ. ਸੀ.) ਮਾਰਚ 2020 ਤੱਕ 13.83 ਲੱਖ ਲੋਕਾਂ ਨੂੰ ਰੋਜ਼ਗਾਰ ਦੇਣ…
ਪਹਿਲੀ ਫੋਟੋ ਪਹਿਲੀ ਯਾਦ – ਮੇਜਰ ਮਾਂਗਟ
ਜੀਵਨ ‘ਤੇ ਪਿਛਲ ਝਾਤ ਮਾਰਦਿਆਂ, ਮੇਰੇ ਜ਼ਿਹਨ ਵਿਚ ਜੋ ਯਾਦ ਉਭਰਦੀ ਹੈ, ਉਹ ਹੈ ਮੇਰੀ ਸੋਝੀ ਵਿਚ ਖਿਚਵਾਈ ਗਈ, ਮੇਰੀ…