ਨਵੀਂ ਦਿੱਲੀ : ਯੂਕੇ ਸਰਕਾਰ ਨੇ ਦਸੰਬਰ ਤੋਂ ਇਮੀਗ੍ਰੇਸ਼ਨ ਹੈਲਥ ਸਰਚਾਰਜ ਦੁਗਣਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ ਹੀ ਗ਼ੈਰ-ਯੂਰਪੀ ਦੇਸਾਂ ਸਣੇ ਭਾਰਤ ਤੋਂ ਆਉਣ ਵਾਲੇ ਲੋਕਾਂ, ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਵੀਜ਼ਾ ਫ਼ੀਸ ਵਧ ਜਾਵੇਗੀ। ਇਹ ਵਾਧਾ ਇਮੀਗ੍ਰੇਸ਼ਨ ਹੈਲਥ ਸਰਚਾਰਜ ਦੇ ਤਹਿਤ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਹੈਲਥ ਸਰਚਾਰਜ ਅਪ੍ਰੈਲ 2015 ‘ਚ ਲਾਗੂ ਕੀਤਾ ਗਿਆ ਸੀ ਅਤੇ ਇਸ ਵਿੱਚ ਸਾਲਾਨਾ 200 ਤੋਂ 400 ਪੌਂਡ ਤੱਕ ਵਾਧਾ ਹੋਵਗਾ। ਹਾਲਾਂਕਿ ਵਿਦਿਆਰਥੀਆਂ ਨੂੰ ਇਸ ਵਿੱਚ ਰਿਆਇਤ ਦਿੰਦਿਆ ਵਾਧਾ 150 ਤੋਂ 300 ਪੌਂਡ ਤੱਕ ਕੀਤਾ ਜਾਵੇਗਾ।
Related Posts
ਮਸ਼ਹੂਰ ਅਦਾਕਾਰ ਇਰਫ਼ਾਨ ਨਹੀਂ ਰਹੇ
ਮੁੰਬਈ : ਅਦਾਕਾਰ ਇਰਫ਼ਾਨ ਖ਼ਾਨ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਅੱਜ ਸਵੇਰੇ ਇਲਾਜ਼ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ…
ਹੁਣ ਦਿਵਿਆਂਗ ਤੇ ਬੇਸਹਾਰਾ ਲੋਕ ਵੀ ਚੁਣ ਸਕਣਗੇ ਦੇਸ਼ ਦਾ ਪ੍ਰਧਾਨ ਮੰਤਰੀ
ਅੰਮ੍ਰਿਤਸਰ-:ਦਿਵਿਆਂਗ ਤੇ ਸਮਾਜ ਦੇ ਸਤਾਏ ਹੋਏ ਲੋਕ ਵੀ ਹੁਣ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਚੁਣ ਸਕਣਗੇ। ਇਸ ਦੇ ਚੱਲਦੇ ਚੋਣ…
ਹੀਰੋ-ਤਾਰੋ – ਸੁਰਜੀਤ ਕੌਰ ਬੈਂਸ
ਹੀਰੋ ਤਾਰੋ ਦੋਵੇਂ ਸਕੀਆਂ ਭੈਣਾਂ ਵੀ ਸਨ ਤੇ ਸੌਕਣਾਂ ਵੀ। ਭੁੰਗੇ (ਹੁਸ਼ਿਆਰਪੁਰ) ਸਾਡੇ ਘਰ ਦੇ ਬਾਹਰ ਵਾਲੇ ਦਰਵਾਜ਼ੇ ਦੀ ਕੰਧ…