ਟੇਕਸਾਸ ਅਮਰੀਕਾ ਵਿੱਚ ਆਈ ਫੋਨ ਦਾ ਨਵਾਂ ਮੋਡਲ ਲੈਣ ਲਈ ਲੋਕ ਇੱਕ ਤਰ੍ਹਾਂ ਨਾਲ ਪਾਗਲ ਹੋ ਗਏ ਹਨ। ਟੇਕਸਾਸ ਸੂਬੇ ਦੇ ਹੋਸਟਨ ਸ਼ਹਿਰ ਵਿੱਚ ਇੱਕ ਮੁੰਡਾ ਤਿੰਨ ਦਿਨ ਤੋਂ ਸੜਕ ਤੇ ਸੋ ਰਿਹਾ ਹੈ।ਪੁਲਿਸ ਨੇ ਪੁੱਛ ਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਨਵਾਂ ਆਈ ਫੋਨ ਲੈਣ ਲਈ ਅਜਿਹਾ ਕਰ ਰਿਹਾ ਹੈ।ਸਟਾਫਰਨ ਨੇ ਦੱਸਿਆ ਕਿ 12 ਸਤੰਬਰ ਨੂੰ ਜਾਰੀ ਕੀਤੀ ਗਏ ਆਈ ਫੋਨ ਦੇ ਨਵੇਂ ਮਾਡਲਾਂ ਦੀ ਬੁਕਿੰਗ 21 ਸਤੰਬਰ ਨੂੰ ਸ਼ੁਰੂ ਹੋਵੇਗੀ।ਉਹ ਪਹਿਲਾ ਬੂਕਿੰਗ ਕਰਵਾਉਣ ਵਾਲਿਆਂ ਵਿੱਚੋਂ ਪਹਿਲੇ ਨੰਬਰ ਤੇ ਰਹਿਣਾ ਚਾਹੁੰਦਾ ਹੈ।ਇਸ ਲਈ ਉਸਨੇ ਐਪਲ ਸਟੋਰ ਦੇ ਬਾਹਰ ਬੈਠਣ ਦਾ ਫੈਸਲਾ ਕੀਤਾ।
Related Posts
ਏ.ਆਈ.ਜੀ. ਮਾਲਵਿੰਦਰ ਸਿੰਘ ਸਿੱਧੂ ਤੇ ਉਸਦੇ ਦੋ ਸਾਥੀਆਂ ਖਿਲਾਫ ਜਬਰੀ ਵਸੂਲੀ ਤੇ ਰਿਸ਼ਵਤ ਲੈਣ ਦਾ ਮਾਮਲਾ ਦਰਜ
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਮਨੁੱਖੀ ਅਧਿਕਾਰ ਸੈੱਲ, ਪੰਜਾਬ ਪੁਲਿਸ ਦੇ ਸਹਾਇਕ ਇੰਸਪੈਕਟਰ ਜਨਰਲ (ਏ.ਆਈ.ਜੀ.) ਮਾਲਵਿੰਦਰ ਸਿੰਘ ਸਿੱਧੂ ਸਮੇਤ…
ਆੜ੍ਹਤੀਆਂ ਦਾ ਮੁਨੀਮ ਜਦੋਂ ਪ੍ਰੋਫੈਸਰ ਲੱਗ ਜਾਵੇ
ਤਾਇਆ ਸੰਤੋਖ ਸਿੰਘ ਸੱਪ ਦੀ ਖੱਡ ’ਤੇ ਚਾਹ ਬਣਾ ਕੇ ਪੀਣ ਵਾਲਾ ਬੰਦਾ। ਉਸ ਦੀ ਗੜਵੀ ਚੋਂ ਫੇਰ ਜਿਹੜਾ ਦੋ…
ਸਿੱਖਾਂ ਨੇ ਪੱਗ ਦੀ ਸ਼ਾਨ ਲਈ ਹੁਣ ਤੱਕ ਕੀਤੇ ਨੇ ਅਹਿਮ ਯਤਨ
ਕੈਨੇਡਾ : ਦੁਨੀਆ ਭਰ ਵਿਚ ਸਿੱਖ ਵਸੇ ਹੋਏ ਹਨ। ਕੈਨੇਡਾ ਦੇ ਟਰਾਂਸਪੋਰਟ ਮਹਿਕਮੇ ਵਲੋਂ ਕੁਝ ਦਿਨ ਪਹਿਲਾਂ ਸਿੱਖਾਂ ਨੂੰ 6…