ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਬੈਠਕ ‘ਚ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਪ੍ਰਤੀ ਮਹੀਨਾ 12,000 ਰੁਪਏ ਪੈਨਸ਼ਨ ਦਿੱਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਪੱਤਰਕਾਰਾਂ ਵੱਲੋਂ ਲੰਬੇ ਸਮੇਂ ਤੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਕੈਬਨਿਟ ਵੱਲੋਂ ਪ੍ਰਵਾਨਿਤ ਪ੍ਰਸਤਾਵ ਦੇ ਅਨੁਸਾਰ, ਪੰਜਾਬ ਸੂਬੇ ਦੇ ਨਾਲ ਕੰਮ ਕਰਨ ਵਾਲੇ ਪੱਤਰਕਾਰ ਦੀ ਉਮਰ 60 ਤੋਂ ਵੱਧ ਹੋਣੀ ਚਾਹੀਦੀ ਹੈ ਉਹ ਹੀ ਇਸ ਸਕੀਮ ਦਾ ਲਾਭ ਲੈ ਸਕਣਗੇ।
Related Posts
ਖੁਸ਼ਪ੍ਰੀਤ ਕੌਰ ਮਾਲੇਰਕੋਟਲਾ ਦੇ ਸਿਰ ਸਜਿਆ ”ਮਿਸ ਪੀ. ਟੀ. ਸੀ. ਪੰਜਾਬੀ” ਦਾ ਤਾਜ
ਜਲੰਧਰ :ਨਾ ਸਿਰਫ ਪੰਜਾਬੀ ਗੱਭਰੂ ਸਗੋਂ ਮੁਟਿਆਰਾਂ ਵੀ ਦੁਨੀਆ ਭਰ ‘ਚ ਆਪਣੀ ਵੱਖਰੀ ਪਛਾਣ ਰੱਖਦੀਆਂ ਹਨ। ਉਨ੍ਹਾਂ ਦੇ ਹੁਨਰ ਨੂੰ…
ਸਾਲ 36 ਦੇ ਵਾਰੰਟ ਪਰ ਹਾਲੇ ਵੀ 23 ਆਲਾ ਕਰੰਟ
ਬਹੁਤ ਦੀਵਾਨੇ ਹਨ ਕੈਟਰੀਨਾ ਕੈਫ਼ ਦੇ ਤੇ ਕੈਟੀ ਦਾ ਨਵਾਂ ਵੀਡੀਓ ਤਾਂ ਧੁੰਮਾਂ ਪਾ ਰਿਹਾ ਹੈ। ਇਸ ਵੀਡੀਓ ਵਿਚ ਆਪਣੇ…
ਕੋੜਿਆਂ ਵਾਲਾ ਖੂਹ ,ਦਿੰਦਾ ਕਾਲੇ ਵਕਤਾਂ ਦੀ ਸੂਹ
ਅੰਮ੍ਰਿਤਸਰ :ਅੰਮ੍ਰਿਤਸਰ ਦੇ ਮਸ਼ਹੂਰ ਕੇਸਰ ਦੇ ਢਾਬੇ ਤੋਂ ਲੋਹਗੜ੍ਹ ਗੇਟ ਵੱਲ ਨੂੰ ਜਾਈਏ ਤਾਂ ਰਾਹ ਵਿੱਚ ਇੱਕ ਗਲੀ ਦੁੱਗਲਾਂ ਵਾਲੀ…