ਅੰਮ੍ਰਿਤਸਰ-:ਦਿਵਿਆਂਗ ਤੇ ਸਮਾਜ ਦੇ ਸਤਾਏ ਹੋਏ ਲੋਕ ਵੀ ਹੁਣ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਚੁਣ ਸਕਣਗੇ। ਇਸ ਦੇ ਚੱਲਦੇ ਚੋਣ ਕਮਿਸ਼ਨ ਵਲੋਂ ਇਸ ਵਾਰ ਦੀਆਂ ਚੋਣਾਂ ਲਈ ਵਿਸ਼ੇਸ਼ ਯਤਨ ਕੀਤਾ ਗਿਆ ਹੈ। ਜਿਸ ਦੇ ਚੱਲਦਿਆਂ ਸਟੇਟ ਆਫਟਰ ਕੇਅਰ ਹੋਮ ‘ਚ ਰਹਿਣ ਵਾਲੇ ਦਿਵਿਆਂਗ ਦੇ ਨਾਲ-ਨਾਲ ਉਹ ਲੋਕ ਜਿਨ੍ਹਾਂ ਨੂੰ ਉਨ੍ਹਾਂ ਦੇ ਆਪਣਿਆਂ ਨੇ ਛੱਡ ਦਿੱਤਾ ਹੈ ਉਨ੍ਹਾਂ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ। ਉਨ੍ਹਾਂ ਲਈ ਇਕ ਹੈਲਪ ਲਾਈਨ ਨੰਬਰ 1950 ਵੀ ਜਾਰੀ ਕੀਤਾ ਗਿਆ, ਜਿਥੋਂ ਉਹ ਆਪਣੇ ਅਧਿਕਾਰਾਂ ਸਬੰਧੀ ਜਾਣਕਾਰੀ ਦੇ ਸਕਦੇ ਹਨ। ਉਨ੍ਹਾਂ ਨੂੰ ਪੋਲਿੰਗ ਬੂਥਾਂ ਤੱਕ ਲੈ ਕੇ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ।
Related Posts
ਪੰਜਾਬੀ ਰੰਗਮੰਚ ਦੇ ਇੱਕ ਯੁਗ ਦਾ ਅੰਤ
ਚੰਡੀਗੜ੍ਹ: ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਸ੍ਰੀਮਤੀ ਉਮਾ ਗੁਰਬਖ਼ਸ਼ ਸਿੰਘ ਜੀ ਦੇ ਸਦੀਵੀਂ ਵਿਛੋੜਾ ਦੇ ਜਾਣ ਉੱਤੇ ਸਮੁੱਚੇ ਪ੍ਰੀਤਲੜੀ ਪਰਿਵਾਰ…
ਜਦੋਂ ਬੇਨਜ਼ੀਰ ਭੁੱਟੇ ਨੇ ਕਿਹਾ : ਵਿਆਹ ਤੋਂ ਪਹਿਲਾਂ ਸੈਕਸ ਚ ਕੋਈ ਬੁਰਾਈ ਨਹੀਂ
ਬੇਨਜ਼ੀਰ ਭੁੱਟੋ ਆਪਣੇ ਆਖਰੀ ਸਿਆਸੀ ਜਲਸੇ ਸਮੇਂ 27 ਦਸੰਬਰ 2007 ਨੂੰ ਜਦੋਂ ਬੇਨਜ਼ੀਰ ਇੱਕ ਚੋਣ ਜਲਸੇ ਤੋਂ ਮਗਰੋਂ ਆਪਣੀ ਕਾਰ…
ਸਮਾਂ ਬਚਾਉ Agro drone ਨਾਲ ਸਪ੍ਰੇਹ ਕਰਵਾਉ
-15 ਮਿੰਟਾਂ ’ਚ 2 ਏਕੜ ਜ਼ਮੀਨ ’ਤੇ ਕਰੇਗਾ ਸਪਰੇਅ -ਲਾਗਤ ਤੇ ਸਮੇਂ ਦੀ ਹੋਵੇਗੀ ਬੱਚਤ ਗੈਜੇਟ ਡੈਸਕ–ਫਸਲਾਂ ’ਤੇ ਕੀਟਨਾਸ਼ਕਾਂ ਦਾ…