ਹਰ ਬਰਾਤੀ ਨੇ ਬੱਸ ‘ਚ ਲਈ ਆਪਣੀ ਆਪਣੀ ਟਿਕਟ

ਬੰਗਾ – ਪਿੰਡ ਭੀਣ ਤੋ ਇਕ ਪਰਿਵਾਰ ਨੇ ਬੜੀ ਸਾਦਗੀ ਨਾਲ ਵਿਆਹ ਕੀਤਾ । ਮਹਿੰਗੀਆਂ ਗੱਡੀਆਂ ‘ਚ ਬਰਾਤ ਲਿਜਾਣ ਦੀ ਬਜਾਏ ਪਿੰਡ ਭੀਣ ਤੋਂ ਜਗਰਾਉਂ ਲਈ ਬਰਾਤ ਸਵੇਰੇ ਟੈਂਪੂ ‘ਤੇ ਬੈਠ ਕੇ ਨਵਾਂਸ਼ਹਿਰ ਬੱਸ ਅੱਡੇ ਪਹੁੰਚੀ । ਉੱਥੋਂ , ਲੁਧਿਆਣੇ ਵਾਲੀ ਬੱਸ ਵਿਚ ਚੱਲੇ । ਹਰ ਬਰਾਤੀ ਨੇ ਆਪਣੀ ਟਿਕਟ ਆਪ ਲਈ। ਹੱਥਾਂ ‘ਚ ਸਮਾਜ ਭਲਾਈ ਦੀਆਂ ਤਖਤੀਆਂ ਫੜੀਆਂ ਹੋਈਆਂ ਸਨ।

Leave a Reply

Your email address will not be published. Required fields are marked *