ਦਿੱਲੀ: ਸੈਮਸੰਗ ਨੇ ਹਾਲ ਹੀ ‘ਚ ਭਾਰਤ ‘ਚ ਆਪਣਾ ਨਵਾਂ ਸਮਾਰਟਫੋਨ ਗਲੈਕਸੀ A9 (2018) ਲਾਂਚ ਕੀਤਾ ਸੀ ਅਤੇ ਹੁਣ ਸੈਮਸੰਗ ਗਲੈਕਸੀ A9S ਨੂੰ ਚੀਨ ‘ਚ ਲਾਂਚ ਕਰਨ ਵਾਲਾ ਹੈ। ਕੰਪਨੀ ਦੁਆਰਾ ਲਾਂਚ ਕੀਤੇ ਗਏ ਆਫੀਸ਼ਿਅਲ ਪੋਸਟਰ ਮੁਤਾਬਕ ਇਹ ਸਮਾਰਟਫੋਨ 24 ਅਕਤੂਬਰ ਭਾਵ ਅੱਜ 7 ਵਜੇ (ਭਾਰਤੀ ਸਮੇਂ ਮੁਤਾਬਾਕ 4:30 ਵਜੇ) ਸ਼ਿਆਨ ‘ਚ ਇਕ ਈਵੈਂਟ ਦੌਰਾਨ ਲਾਂਚ ਕੀਤਾ ਜਾਵੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ‘ਚ 4 ਰੀਅਰ ਕੈਮਰੇ ਦਿੱਤੇ ਗਏ ਹਨ।
Related Posts
ਮਹਾਰਾਜ ਨੇ ਹੱਥ ਦੇ ਕੇ ਰੱਖ ਲਿਆ !
ਜਦੋਂ ਮੈਂ ਹੋਸ਼ ਸੰਭਲ਼ੀ ਸਾਡਾ ਟੱਬਰ ਮਾਨ ਦਲ ਨੂੰ ਵੋਟਾਂ ਪਾਉਂਦਾ ਸੀ । ਨਿੱਕੀ ਉਮਰੇ ਅਸੀਂ ਅਕਾਲੀਆਂ ਅਤੇ ਕਾਂਗਰਸੀਆਂ ਬਰਾਬਰ…
ਕੋਸਦਾ ਸੀ ਜਿਹੜਾ ਤਕਦੀਰ ਨੂੰ, ਉਹੀ ਜਾ ਮਿਲਿਆ ‘ਹੀਰ’ ਨੂੰ
ਬੀਜਿੰਗ : ਚੀਨ ਦਾ ਸਭ ਤੋਂ ਅਮੀਰ ਬੰਦਾ ਜੈਕ ਮਾ ਜਿਹੜਾ ਕਿ ਅਲੀਬਾਬਾ ਕੰਪਨੀ ਦੀ ਮਾਲਕ ਹੈ, ਕਦੇ ਨੌਕਰੀ ਪ੍ਰਾਪਤ…
ਸ਼ੋਸਲ ਮੀਡੀਆ ਦੇ ‘ਤੋਤੇ’ਦੇ ਰਹੇ ਨੇ ਹਵਾਈ ਜਹਾਜ਼ਾਂ ਨੂੰ ਗੋਤੇ
ਨਵੀ ਦਿੱਲੀ : ਸ਼ੋਸਲ ਮੀਡੀਆ ਨੇ ਜਿੱਥੇ ਆਮ ਲੋਕਾ ਦੀ ਨੀਂਦ ਖਰਾਬ ਕਰ ਰੱਖੀ ਹੈ ਉੱਥੇ ਇਹ ਭਾਰਤੀ ਫੌਜ ਤੇ…