ਦਿੱਲੀ:ਕਾਂਗਰਸ ਪਾਰਟੀ ‘ਚ ਰਹਿ ਚੁੱਕੀ ਸੀਲਾ ਦਿਕਸ਼ਿਤ ਦਾ ਹੋਇਆ ਦਿਹਾਂਤ 81 ਸਾਲਾਂ ਦੀ ਸੀ। ਦਿਲ ਦਾ ਦੋਰਾ ਪੈਣ ਨਾਲ ਹੋਈ ਮੋਤ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਉਹ ਮੇਰੀ ਭੈਣ ਵਾਂਗ ਸੀ । ਦੂਜੇ ਪਾਸੇ ਰਾਹੂਲ ਗਾਂਧੀ ਦਾ ਕਹਿਣਾ ਉਹ ਕਾਂਗਰਸ ਪਾਰਟੀ ਦੀ ਇੱਕ ਵੱਡੀ ਧੀ ਸੀ।
Related Posts
ਕਰੋਨਾਵਾਇਰਸ : ਮਹਾਰਾਸ਼ਟਰ ਵਿੱਚ ਕਰੋਨਾ ਮਾਮਲਿਆਂ ਵਿੱਚ ਵਾਧਾ
ਮੁੰਬਈ : ਮਹਾਰਾਸ਼ਟਰ ਵਿੱਚ ਮੰਗਲਵਾਰ ਸਵੇਰੇ ਤੱਕ 1230 ਸੱਜਰੇ ਮਾਮਲੇ ਸਾਹਮਣੇ ਆਏ ਹਨ। ਇਨ•ਾਂ ਮਾਮਲਿਆਂ ਦੀ ਗਿਣਤੀ ਜੋੜ ਕੇ ਕੁੱਲ…
ਦੇਸ਼ ਭਰ ਦੇ ਬੈਂਕ ਅਧਿਕਾਰੀ 21 ਦਸੰਬਰ ਨੂੰ ਕਰਨਗੇ ਹੜਤਾਲ
ਚੰਡੀਗੜ੍ਹ – ਦੇਸ਼ਭਰ ਦੇ ਬੈਂਕ ਅਧਿਕਾਰੀ 21 ਦਸੰਬਰ ਨੂੰ 24 ਘੰਟੇ ਦੀ ਹੜਤਾਲ ‘ਤੇ ਜਾਣਗੇ। ਇਹ ਐਲਾਨ ਅੱਜ ਇਥੇ ਆਲ…
ਅਜਿਹੀ ਕੁੜੀ ਦੀ ਕਹਾਣੀ, ਜਿਸ ਦੇ ਤਿੰਨ ਪ੍ਰੇਮੀ ਹਨ ਪਰ ਉਹ ਵੇਸਵਾ ਨਹੀਂ
ਮੁਬੰਈ-24 ਸਾਲਾ ਗਰਿਮਾ ਨੂੰ ਤਿੰਨ ਮੁੰਡਿਆਂ ਨਾਲ ਪਿਆਰ ਹੈ ਅਤੇ ਉਹ ਤਿੰਨੇ ਗਰਿਮਾ ਦੇ ਬੁਆਏਫਰੈਂਡ ਹਨ।ਦਿਲਚਸਪ ਗੱਲ ਇਹ ਹੈ ਕਿ…