ਦਿੱਲੀ:ਕਾਂਗਰਸ ਪਾਰਟੀ ‘ਚ ਰਹਿ ਚੁੱਕੀ ਸੀਲਾ ਦਿਕਸ਼ਿਤ ਦਾ ਹੋਇਆ ਦਿਹਾਂਤ 81 ਸਾਲਾਂ ਦੀ ਸੀ। ਦਿਲ ਦਾ ਦੋਰਾ ਪੈਣ ਨਾਲ ਹੋਈ ਮੋਤ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਉਹ ਮੇਰੀ ਭੈਣ ਵਾਂਗ ਸੀ । ਦੂਜੇ ਪਾਸੇ ਰਾਹੂਲ ਗਾਂਧੀ ਦਾ ਕਹਿਣਾ ਉਹ ਕਾਂਗਰਸ ਪਾਰਟੀ ਦੀ ਇੱਕ ਵੱਡੀ ਧੀ ਸੀ।
Related Posts
ਚੜ੍ਹਾਇਉ ਇਸ ਤਰ੍ਹਾਂ ਹੀ ਚੰਦ, ਬੱਸ ਭਾਰਤੀਆਂ ਨੂੰ ਬੁਲਾ ਲਉ ਜੇ ਪਾਉਣਾ ਗੰਦ
ਸਿਡਨੀ — ਰੋਇਲ ਕੈਰੇਬੀਅਨ ਇੰਟਰਨੈਸ਼ਲ ਲਗਜ਼ਰੀ ਕਰੂਜ਼ ਜ਼ਰੀਏ ਸਫਰ ਲੋਕਾਂ ਲਈ ਛੁੱਟੀ ਮਨਾਉਣ ਅਤੇ ਸਮੁੰਦਰ ਨੂੰ ਦੇਖਣ ਦਾ ਚੰਗਾ ਮੌਕਾ…
ਪੁਣੇ ਦੀ ਕੰਪਨੀ ਨੇ ਸਰਕਾਰੀ ਮਦਦ ਨਾਲ ਬਣਾਇਆ ਨਵਾਂ ਸੈਨੇਟਾਈਜ਼ਰ
ਵਿਗਿਆਨ ਤੇ ਤਕਨਾਲੋਜੀ ਵਿਭਾਗ (DST) ਅਤੇ ਜੈਵਿਕ ਤਕਨਾਲੋਜੀ ਵਿਭਾਗ (ਡੀਬੀਟੀ) ਵੱਲੋਂ ਸਾਂਝੇ ਤੌਰ ’ਤੇ ਸਮਰਥਿਤ ਪੁਣੇ ਦੇ ਇੱਕ ਸਟਾਰਟਅਪ ਵੇਈਨੋਵੇਟ…
ਹੁਣ ਮੁਸ਼ਕਲ ਘੜੀ ‘ਚ 100 ਦੀ ਥਾਂ ਡਾਇਲ ਕਰੋ ‘112
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਮੁਸ਼ਕਲ ਘੜੀ ‘ਚ ‘112 ਨੰਬਰ’ ਡਾਇਲ…