ਸਿਆਸਤ ਦਾ ਸ਼ਿਕਾਰ ਹੋਈਆਂ ਬਾਲੀਵੁੱਡ ਫਿਲਮਾਂ, ਲੱਗਾ ਚੁੱਕਾ ਹੈ ਬੈਨ

0
112

ਬਾਲੀਵੁੱਡ ਫਿਲਮ ਇੰਡਸਟਰੀ ”ਚ ਅਕਸਰ ਅਜਿਹੀਆਂ ਫਿਲਮਾਂ ਬਣਾਈਆਂ ਜਾਂਦੀਆਂ ਹਨ, ਜਿਨ੍ਹਾਂ ”ਚੋਂ ਸਿਆਸੀ ਉਲਟਫੇਰ ਦਿਖਾਇਆ ਜਾਂਦਾ ਹੈ। ਕਈ ਫਿਲਮਾਂ ਸਿਆਸੀ ਘਟਨਾਵਾਂ ਜਾਂ ਲੀਡਰਾਂ ”ਤੇ ਬਣਾਈਆਂ ਗਈਆਂ ਪਰ ਜਦੋਂ ਇਨ੍ਹਾਂ ਦੇ ਰਿਲੀਜ਼ ਹੋਣ ਦਾ ਸਮਾਂ ਆਉਂਦਾ ਹੈ ਤਾਂ ਫਿਲਮਾਂ ਨੂੰ ਲੈ ਕੇ ਵਿਵਾਦ ਜ਼ਰੂਰ ਖੜ੍ਹੇ ਹੁੰਦੇ ਹਨ। ਹਮੇਸ਼ਾ ਤੋਂ ਹੀ ਸਿਆਸੀ ਪਾਰਟੀਆਂ ਫਿਲਮਾਂ ”ਚ ਦਖਲ ਦਿੰਦੀਆਂ ਆਈਆਂ ਹਨ…