ਚੰਡੀਗੜ੍ਹ, 24 ਜੁਲਾਈ- ਮੌਸਮ ਵਿਭਾਗ ਨੇ ਪੰਜਾਬ ‘ਚ 24 ਤੋਂ 26 ਜੁਲਾਈ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਇਸ ਨੂੰ ਲੈ ਕੇ ਸੂਬਾ ਸਰਕਾਰ ਨੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਨੋਟਿਸ ਜਾਰੀ ਕਰਕੇ ਪੂਰੀ ਤਰ੍ਹਾਂ ਤਿਆਰ ਰਹਿਣ ਲਈ ਕਿਹਾ ਹੈ। ਤਾਂ ਜ਼ੋ ਮੀਂਹ ਨਾਲ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ
Related Posts
ਹੁਣ ਪਾਕਿ ਨੇ ਕੀਤਾ ਬੰਬ ਸੁੱਟਣ ਦਾ ਦਾਅਵਾ
ਇਸਲਾਮਾਬਾਦ : ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾਕਟਰ ਮੁਹੰਮਦ ਫੈਸਲ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਹਵਾਈ ਫੌਜ ਨੇ ਪਾਕਿਸਤਾਨੀ…
ਇੰਸਪੈਕਟਰ ਦੀਆਂ ਭਰਤੀਆਂ ਸ਼ੁਰੂ ,ਜਲਦ ਕਰੋ ਅਪਲਾਈ
ਨਵੀਂ ਦਿੱਲੀ-ਉੱਤਰ ਪ੍ਰਦੇਸ਼ ਅਧੀਨ ਸੇਵਾਵਾਂ ਚੋਣ ਕਮਿਸ਼ਨ (UPSSSC) ਨੇ ਮੰਡੀ ਇੰਸਪੈਕਟਰ ਦੇ ਅਹੁਦਿਆਂ ‘ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ…
ਭਾਈ ਜੈ ਸਿੰਘ ਖਲਕਟ
ਸਾਡੇ ਪੁਰਖਿਆਂ ਦੁਆਰਾ ਸਿਰਜੇ ਇਤਿਹਾਸ ਦੀ ਪੀੜਾ ਅਤੇ ਗੌਰਵ ਨੂੰ ਮਹਿਸੂਸ ਕਰਦਿਆਂ ਸਾਡੇ ਸਿਰ ਸਦਾ ਹੀ ਇਨ੍ਹਾਂ ਅੱਗੇ ਝੁਕਦੇ ਹਨ।…