ਸ਼ੋਸਲ ਮੀਡੀਆ ਦੇ ‘ਤੋਤੇ’ਦੇ ਰਹੇ ਨੇ ਹਵਾਈ ਜਹਾਜ਼ਾਂ ਨੂੰ ਗੋਤੇ

ਨਵੀ ਦਿੱਲੀ : ਸ਼ੋਸਲ ਮੀਡੀਆ ਨੇ ਜਿੱਥੇ ਆਮ ਲੋਕਾ ਦੀ ਨੀਂਦ ਖਰਾਬ ਕਰ ਰੱਖੀ ਹੈ ਉੱਥੇ ਇਹ ਭਾਰਤੀ ਫੌਜ ਤੇ ਵੀ ਭਾਰੀ ਪੈਣ ਲੱਗ ਗਿਆ ਹੈ । ਭਾਰਤੀ ਹਵਾਈ ਫੌਜ ਦੇ ਮੁੱਖੀ ਨੇ ਚਿੰਤਾ ਪ੍ਰਗਟਾਉਂਦਿਆ ਕਿਹਾ ਕਿ ਸ਼ੋਸਲ ਮੀਡੀਆ ਕਾਰਨ ਪਾਈਲਟ ਪੂਰੀ ਨੀਂਦ ਨਹੀ ਲੈ ਰਹੇ ਜਿਸ ਕਾਰਨ ਇਹ ਹਾਦਸੇ ਵਾਪਰ ਰਹੇ ਹਨ । ਉਹਨਾਂ ਦੱਸਿਆ ਕਿ 2013 ਵਿੱਚ ਰਾਜਸਥਾਨ ‘ਚ ਇੱਕ ਲੜਾਕੂ ਜਹਾਜ਼ ਇਸ ਕਰਕੇ ਹੀ ਡਿੱਗ ਪਿਆ ਸੀ ਕਿਉਂਕਿ ਪਾਈਲਟ ਦੀ ਨੀਂਦ ਪੂਰੀ ਨਹੀਂ ਹੋਈ ਸੀ । ਅਸਲ ਵਿੱਚ ਇੱਕਲੀ ਹਵਾਈ ਫੌਜ ਨੂੰ ਹੀ ਨਹੀਂ ਪੂਰੇ ਸਮਾਜ ਨੂੰ ਘੂਣ ਵਾਗ ਲੱਗ ਗਿਆ ਹੈ ।ਇਸ ਨਾਲ ਲੋਕਾ ਦੀ ਸਿਰਜਣਾ ਘੱਟ ਦੀ ਜਾ ਰਹੀ ਹੈ।

Leave a Reply

Your email address will not be published. Required fields are marked *