ਸ਼ੇਅਰ ਬਜ਼ਾਰ ਨੂੰ ਵੱਡਾ ਗੋਤਾ

0
130

ਨਵੀ ਦਿੱਲੀ 17 ਸਤੰਬਰ : ਭਾਰਤੀ ਸ਼ੇਅਰ ਬਜ਼ਾਰ ਵਿੱਚ ਵੱਡੀ ਗਿਰਾਵਟ ਦੇ ਨਾਲ ਸ਼ੁਰੂਆਤ ਹੋਈ। ਮੁਬੰਈ ਸਟਾਕ ਐਕਸਚੇਂਜ ਦਾ ਸੇਂਸੈਕਸ 332 ਅੰਕ ਡਿੱਗ ਕੇ 37858 ਉੱਪਰ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਇੰਡੈਕਸ ਨਿਫਟੀ 100 ਅੰਕਾ ਦੀ ਕਮਜ਼ੋਰੀ ਨਾਲ 11414 ਦੇ ਪੱਧਰ ਤੇ ਕੰਮ ਕਰ ਰਿਹਾ ਹੈ। ਸਭ ਤੋਂ ਵੱਧ ਗੋਤਾ ਪੀ ਐਸ ਯੂ ਬੈਂਕ (1.68 ) ਫੀਸਦੀ ਦੇ ਸ਼ੇਅਰ ਵਿੱਚ ਹੈ ।