ਲੁਧਿਆਣਾ : ਕਰੋਨਾ ਦੇ ਕਹਿਰ ਨੂੰ ਮਾਤ ਪਾਉਣ ਵਾਲੇ ਪੰਜਾਬ ਵਿਚ ਮੁੜ ਤੋਂ ਕਰੋਨਾ ਦੇ ਮਾਮਲੇ ਵੱਧਣ ਲੱਗੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ‘ਚ ਅੱਜ ਕਰੋਨਾ ਵਾਇਰਸ ਦੇ 7 ਹੋਰ ਨਵੇਂ ਮਰੀਜ਼ ਸਾਹਮਣੇ ਹਨ। ਜਿਨ੍ਹਾਂ ‘ਚ 31 ਸਾਲ ਦੀ ਗਰਭਵਤੀ ਔਰਤ ਕਰੋਨਾ, ਜੇਲ ‘ਚ ਸਜ਼ਾ ਯਾਫਤਾ 4 ਕੈਦੀ ਤੇ ਬੀਤੇ ਦਿਨੀਂ ਸਮਰਾਲਾ ਤੋਂ ਕੋਰੋਨਾ ਪਾਜ਼ੇਟਿਵ ਆਏ ਵਿਅਕਤੀ ਦੀ 45 ਸਾਲ ਦੀ ਮਾਂ ਅਤੇ 4 ਮਹੀਨੇ ਦਾ ਬੱਚਾ ਸ਼ਾਮਲ ਹੈ। ਇਨ੍ਹਾਂ ਸਭ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਕਰੋਨਾ ਮਰੀਜ਼ਾਂ ਦਾ ਅੰਕੜਾ 200 ਤੋਂ ਪਾਰ ਕਰ ਚੁਕਿਆ ਹੈ ਅਤੇ 149 ਮਰੀਜ਼ਾਂ ਦੇ ਠੀਕ ਹੋਣ ਦੀ ਖਬਰ ਹੈ। 8 ਲੋਕਾਂ ਦੀ ਹੁਣ ਤਕ ਕੋਰੋਨਾ ਨਾਲ ਮੌਤ ਹੋ ਚੁਕੀ ਹੈ।
Related Posts
ਰਾਤੋ ਰਾਤ ਹੀਰੋ ਬਣੇ ਸਰਦਾਰ ਦੀ ਕਹਾਣੀ
ਟਾਂਡਾ ਉੜਮੁੜ — ਸੋਸ਼ਲ ਮੀਡੀਆ ਦੀ ਵੱਡੀ ਰੀਚ ਕਾਰਨ ਵਿਲੱਖਣ ਦਿੱਖ ਅਤੇ ਗੁਣਾਂ ਵਾਲੇ ਲੋਕਾਂ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ…
ਕੋਵਿਡ ਸੰਕਟ ਦੌਰਾਨ ਸਿਵਲ ਡਿਫੈਂਸ ਟੀਮ ਵੱਲੋਂ ਭਲਾਈ ਕਾਰਜ ਜਾਰੀ
ਬਰਨਾਲਾ : ਡਿਪਟੀ ਕਮਿਸ਼ਨਰ ਕਮ ਕੰਟਰੋਲਰ ਸਿਵਲ ਡਿਫੈਂਸ ਬਰਨਾਲਾ ਅਤੇ ਕਮਾਂਡੈਟ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਸੰਗਰੂਰ ਰਛਪਾਲ ਸਿੰਘ ਧੂਰੀ…
ਮਨ ਦੀ ਸਥਿਰ ਅਵਸਥਾ ਨੂੰ ਹੀ ਆਤਮਾ ਕਹਿੰਦੇ ਹਨ
ਸਾਡੀ ਮੱਤ ਜਾਂ ਬੁੱਧੀ ਦਾ ਇਕ ਅੰਸ਼ ਹਮੇਸ਼ਾ ਗਿਆਨ ਇੰਦਰੀਆਂ ਵਿਚ ਅਤੇ ਦੂਜਾ ਹਿੱਸਾ ਪੰਚਭੂਤਾਂ ਭਾਵ ਗੰਧ, ਸੁਆਦ, ਛੋਹ, ਸ਼ਬਦ…