ਚੰਡੀਗੜ੍ਹ- ਰਿਲਾਇੰਸ ਫਾਊਂਡੇਸ਼ਨ ਨੇ ਪੁਲਵਾਮਾ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਦੇ ਬੱਚਿਆ ਦੇ ਪਾਲਣ-ਪੋਸ਼ਣ, ਉਨ੍ਹਾਂ ਦੀ ਪੜਾਈ ਤੋਂ ਲੈ ਕੇ ਨੌਕਰੀ ਅਤੇ ਨਾਲ-ਨਾਲ ਪਰਿਵਾਰ ਦੀ ਰੋਜ਼ੀ ਰੋਟੀ ਚੁੱਕਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਫਾਊਂਡੇਸ਼ਨ ਨੇ ਹਮਲੇ ‘ਚ ਜ਼ਖਮੀ ਹੋਏ ਜਵਾਨਾਂ ਦੇ ਇਲਾਜ ਲਈ ਵੀ ਆਪਣੇ ਹਸਪਤਾਲ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਫਾਊਂਡੇਸ਼ਨ ਵੱਲੋਂ ਜਾਰੀ ਕੀਤੇ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਜਿਵੇਂ ਜਵਾਨ ਦੇਸ਼ ਦੀ ਰਾਖੀ ਕਰਦੇ ਹਨ ਉਸੇ ਤਰ੍ਹਾਂ ਉਨ੍ਹਾਂ ਦੇ ਪਰਿਵਾਰਾਂ ਦਾ ਧਿਆਨ ਰੱਖਣਾ ਸਾਡੀ ਜ਼ਿੰਮੇਵਾਰੀ ਹੈ।
Related Posts
ਸਧੀਰ ਕੋਲ ਨਹੀਂ ਸੀ ਦੁਬਾਈ ਜਾਣ ਦਾ ‘ਪਰਚਾ’ ਪਕਿਸਤਾਨ ਚਾਚੇ ਨੇ ਚੁੱਕਿਆ ਖਰਚਾ।
ਦੁਬਈ: ਸਚਿਨ ਤੇਂਦੁਲਕਰ ਦਾ ਪ੍ਰਸੰਸਕ ਸਧੀਰ ਗੋਤਮ ਹਰੇਕ ਮੈਚ ਵਿੱਚ ਤਰੰਗਾ ਲਹਿਰਾਉਦਾ ਨਜ਼ਰ ਆਉਂਦਾ ਹੈ ।ਇਸ ਵਾਰ ਵੀ ਏਸ਼ੀਆ ਕੱਪ…
ਸੈਮਸੰਗ ਨੇ ਲਾਂਚ ਕੀਤੀ ਗਲੈਕਸੀ ਵਾਚ
ਦਿਨੋ ਦਿਨ ਵੱਧ ਰਹੇ ਘੜੀਆਂਂ ਦੇ ਫੈਸ਼ਨ ਨੂੰ ਦੇਖਦੇ ਸੈਮਸੰਗ ਕੰਪਨੀ ਨੇ ਇੱਕ ਸਮਾਰਟ ਘੜੀ ਬਣਾੲਈ ਹੈ।ਨਵੀਂ ਗਲੈਕਸੀ ਵਾਚ ’ਚ…
ਖੇਡ ਮੈਂ ਬਹੁਤ ਜ਼ਿਆਦਾ ਅੱਗੇ ਦੀ ਨਹੀਂ ਸੋਚਦਾ : ਵਿਸ਼ਵਨਾਥਨ ਆਨੰਦ
ਪੁਣੇ- ਭਾਰਤ ਦੇ 5 ਵਾਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਸਾਬਕਾ ਵਿਸ਼ਵ ਚੈਂਪੀਅਨ ਅਤੇ ਉਸ ਦੇ ਚੰਗੇ ਦੋਸਤ…