ਰਾਜਪੁਰਾ- ਰਾਜਪੁਰਾ ਦੇ ਪਿੰਡ ਬਠੌਣੀਆਂ ਕਲਾਂ ‘ਚ ਦੂਸ਼ਿਤ ਪਾਣੀ ਪੀਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਇੱਕ ਨੌਜਵਾਨ ਅਤੇ ਇੱਕ ਲੜਕੀ ਸ਼ਾਮਲ ਹੈ। ਉੱਥੇ ਹੀ ਦੂਸ਼ਿਤ ਪਾਣੀ ਨੂੰ ਪੀਣ ਕਾਰਨ ਦਰਜਨਾਂ ਲੋਕ ਬਿਮਾਰ ਹੋ ਗਏ ਅਤੇ ਉਨ੍ਹਾਂ ਸਿਵਲ ਹਸਪਤਾਲ ਰਾਜਪੁਰਾ ਵਿਖੇ ਦਾਖ਼ਲ ਕਰਾਇਆ ਗਿਆ ਹੈ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਐੱਸ. ਡੀ. ਐੱਮ. ਰਜਨੀਸ਼ ਅਰੋੜਾ ਪਿੰਡ ‘ਚ ਪਹੁੰਚੇ ਅਤੇ ਉੁਨ੍ਹਾਂ ਨੇ ਲੋਕਾਂ ਨੂੰ ਸਾਫ਼ ਪਾਣੀ ਪੀਣ ਦੀ ਨਸੀਹਤ ਦਿੱਤੀ।
Related Posts
ਮਿਟ ਜਾਊ ਜ਼ਿੰਦਗੀ ਦੀ ਕਹਾਣੀ, ਗਲਤੀ ਨਾਲ ਜੇ ਪੀ ਲਿਆ ਪਾਣੀ
ਲੰਡਨ — ਬ੍ਰਿਟੇਨ ਦੀ 19 ਸਾਲਾ ਲੜਕੀ ਇਕ ਬਹੁਤ ਹੀ ਅਜੀਬ ਬੀਮਾਰੀ ਨਾਲ ਪੀੜਤ ਹੈ। ਇਸ ਬੀਮਾਰੀ ਕਾਰਨ ਉਹ ਸਧਾਰਨ…
ਸਮਾਜ ਸੇਵੀਆਂ ਵਲੋਂ ”ਵੀਟ ਗਰਾਸ” ਦੀ ਮੁਫਤ ਸੇਵਾ ਸ਼ੁਰੂ
ਲੁਧਿਆਣਾ: ਲੁਧਿਆਣਾ ਦੇ ਪਿੰਡ ਥਰੀਕੇ ‘ਚ ਸਮਾਜ ਸੇਵੀ ਲੋਕਾਂ ਵਲੋਂ ‘ਵੀਟ ਗਰਾਸ’ ਸੇਵਾ ਸੋਸਾਇਟੀ ਬਣਾ ਕੇ ਲੋਕਾਂ ਨੂੰ ਤੰਦਰੁਸਤ ਬਣਾਉਣ…

ਸਰਦੀਆਂ ‘ਚ ਗੂੰਦ ਖਾਣ ਦੇ ਹਨ ਅਣਗਿਣਤ ਫਾਇਦੇ, ਜਾਣ ਕੇ ਰਹਿ ਜਾਓਗੇ ਹੈਰਾਨ
ਜਿੰਨਾ ਸਰਦੀਆਂ ਦਾ ਮੌਸਮ ਘੁੰਮਣ ਲਈ ਚੰਗਾ ਹੁੰਦਾ ਹੈ, ਉਨ੍ਹਾਂ ਹੀ ਇਸ ਮੌਸਮ ਵਿੱਚ ਬਿਮਾਰੀਆਂ ਦਾ ਖਤਰਾ ਵੱਧ ਰਹਿੰਦਾ ਹੈ।…