ਮੁੰਬਈ-ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੇ ਪਿਤਾ ਅਤੇ ਫ਼ਿਲਮ ਮੇਕਰ ਰਾਕੇਸ਼ ਰੌਸ਼ਨ ਗਲੇ ਦੇ ਕੈਂਸਰ ਤੋਂ ਪੀੜਤ ਹਨ। ਇਸ ਗੱਲ ਦੀ ਜਾਣਕਾਰੀ ਅੱਜ ਰਿਤਿਕ ਰੋਸ਼ਨ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ। ਰਿਤਿਕ ਨੇ ਦੱਸਿਆ ਕਿ ਕੁਝ ਹਫ਼ਤੇ ਪਹਿਲਾਂ ਹੀ ਬਿਮਾਰੀ ਦਾ ਪਤਾ ਲੱਗਿਆ ਹੈ ਅਤੇ ਅੱਜ ਉਨ੍ਹਾਂ (ਰਾਕੇਸ਼ ਰੌਸ਼ਨ ) ਦੀ ਸਰਜਰੀ ਹੋਣੀ ਹੈ। ਰਿਤਿਕ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਗਲੇ ਦੇ ਕੈਂਸਰ ਦੀ ਸ਼ੁਰੂਆਤੀ ਸਟੇਜ ਹੈ।
Related Posts
ਹੋਣਹਾਰ ਵਿਦਿਆਰਥੀ ਇੰਝ ਕਰ ਸਕਦੇ ਹਨ ਸਕਾਲਰਸ਼ਿਪ ਲਈ ਅਪਲਾਈ
– ਹੋਣਹਾਰ ਵਿਦਿਆਰਥੀਆਂ ਦੇ ਭਵਿੱਖ ‘ਚ ਸਿੱਖਿਆ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ…
ਪਾਬਲੋ_ਪਿਕਾਸੋ ਕੌਣ ਸੀ ?
(25 ਅਕਤੂਬਰ 1881 – 8 ਅਪ੍ਰੈਲ 1973) ਪਿਕਾਸੋ ਮਾਲਾਗਾ, ਸਪੇਨ ਵਿੱਚ ਜੋਸ ਰੂਈਜ਼ ਵਾਈ ਪਿਕਾਸੋ ਦੇ ਘਰ ਜੰਮਿਆ । ਉਹਦਾ…
ਬਿਨਾਂ ਸੁਰੱਖਿਆ ਉਪਕਰਣ ਦੇ ਨੌਜਵਾਨ 3200 ਫੁੱਟ ਉੱਚੇ ਪਹਾੜ ”ਤੇ ਚੜ੍ਹਿਆ
ਵਾਸ਼ਿੰਗਟਨ-ਅਮਰੀਕਾ ਵਿਚ ਕੈਲੀਫੋਰਨੀਆ ਦੇ ਰਹਿਣ ਵਾਲੇ 33 ਸਾਲ ਦੇ ਐਲੇਕਸ ਹੋਨੋਲਡ ਨੇ ਵਿਲੱਖਣ ਕੰਮ ਕੀਤਾ। ਉਸ ਨੇ ਬਿਨਾਂ ਸੁਰੱਖਿਆ ਉਪਕਰਣ…