ਨਵੀਂ ਦਿੱਲੀ : ਬ੍ਰਿਟੇਨ ਦੀ ਕੈਮਬ੍ਰਿਜ਼ ਯੂਨੀਵਰਸਿਟੀ ‘ਚ ਭਾਰਤੀ ਮੂਲ ਦੇ ਦੋ ਖੋਜਕਰਤਾਵਾਂ ਨੇ ਨਵੀਂ ਰਿਸਰਚ ਕੀਤੀ ਹੈ, ਜਿਸ ‘ਚ ਭਾਰਤ ਵਿੱਚ 49 ਦਿਨਾਂ ਲਈ ਪੂਰੀ ਤਰ੍ਹਾਂ ਦੇਸ਼ਪੱਧਰੀ ਲੌਕਡਾਊਨ ਦੀ ਗੱਲ ਕਹੀ ਗਈ ਹੈ, ਜੋ ਭਾਰਤ ‘ਚ ਕੋਰੋਨਾ ਨੂੰ ਦੁਬਾਰਾ ਪੈਦਾ ਹੋਣ ਤੋਂ ਰੋਕਣ ਲਈ ਜ਼ਰੂਰੀ ਹੋ ਸਕਦਾ ਹੈ। ਰਿਸਰਚ ਮੁਤਾਬਕ ਭਾਰਤ ਸਰਕਾਰ ਵੱਲੋਂ 21 ਦਿਨ ਦਾ ਲੌਕਡਾਊਨ ਲਗਾਇਆ ਗਿਆ ਹੈ, ਪਰ ਉਸ ਦੇ ਪ੍ਰਭਾਵੀ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਇਸ ਦੇ ਅੰਤ ‘ਚ ਕੋਵਿਡ-19 ਦੁਬਾਰਾ ਉਭਰੇਗਾ।
Related Posts
ਆਨੰਦਪੁਰ ਸਾਹਿਬ ”ਚ ਪਾਰਕਿੰਗ ਦੇ ਨਾਂ ”ਤੇ ਲੁੱਟੀ ਜਾ ਰਹੀ ਹੈ ਸੰਗਤ
ਸ੍ਰੀ ਆਨੰਦਪੁਰ ਸਾਹਿਬ :ਹੋਲਾ ਮੁਹੱਲਾ ਨੂੰ ਲੈ ਕੇ ਵੱਡੀ ਗਿਣਤੀ ‘ਚ ਸਿੱਖ ਸੰਗਤ ਸ੍ਰੀ ਆਨੰਦਪੁਰ ਸਾਹਿਬ ਜਾ ਰਹੀ ਹੈ। ਸੰਗਤਾਂ…
ਮੈਡਲ ਜਿੱਤ ਕੇ ਵੀ ਮੋਗੇ ਦੇ ਖੇਤਾਂ ‘ਚ ਝੋਨਾ ਲਾ ਰਹੀਆਂ ਕੁੜੀਆਂ
“ਪੰਜਾਬ ਪੱਧਰ ‘ਤੇ ਕੁਸ਼ਤੀ ਕਰਕੇ 10 ਵਾਰ ਸੋਨ ਤਮਗੇ ਜਿੱਤੇ ਹਨ। ਪੰਜ ਵਾਰ ਕੌਮੀ ਪੱਧਰ ਦੀ ਕੁਸ਼ਤੀ ਲੜ ਕੇ ਕਾਂਸੀ…
21 ਸਾਲਾ ਮੁਟਿਆਰ ਦੀ ਲਈ ਚਿੱਟੇ ਨੇ ਜਾਨ
ਬਠਿੰਡਾ-ਲਗਭਗ 15 ਦਿਨ ਪਹਿਲਾਂ ਚਿੱਟੇ ਦੀ ਓਵਰਡੋਜ਼ ਕਾਰਨ ਗੰਭੀਰ ਹੋਈ ਲਡ਼ਕੀ ਨੇ ਮੰਗਲਵਾਰ ਨੂੰ ਦਮ ਤੋਡ਼ ਦਿੱਤਾ। ਜਾਣਕਾਰੀ ਅਨੁਸਾਰ ਜੋਤੀ…