ਨਵੀ ਦਿਲੀ—ਸੈਮਸੰਗ ਨੇ ਬਾਰਸੀਲੋਨਾ ‘ਚ ਚੱਲ ਰਹੇ ਮੋਬਾਇਲ ਵਰਲਡ ਕਾਂਗਰਸ ਦੌਰਾਨ ਕੰਪਨੀ ਨੇ ਐਲਾਨ ਕੀਤਾ ਹੈ ਕਿ ਅਮਰੀਕੀ ਟੈਲੀਕਾਮ ਕੰਪਨੀ ਸੈਮਸੰਗ ਦੁਆਰਾ ਉਪਲਬੱਧ ਕਰਵਾਏ ਗਏ 5G NR (ਨਿਊ ਰੇਡੀਓ) ਯੂਜ਼ ਕਰ ਰਹੀ ਹੈ। ਕੰਪਨੀ ਜਲਦ ਹੀ ਉੱਥੇ 5ਜੀ ਕਮਰਸ਼ਲ ਤੌਰ ‘ਤੇ ਲਾਂਚ ਕਰੇਗੀ। ਸੈਮਸੰਗ ਟੈਲੀਕਾਮ ਆਪਰੇਟਰਸ ਨੂੰ 4G LTE ਅਤੇ 5G R ਲਈ Massive Mimo ਟੈਕਨਾਲੋਜੀ ਸਪਾਰਟ ਦਿੰਦੀ ਹੈ। ਇਸ ਦੌਰਾਨ 5ਜੀ ਟੈਕਨਾਲੋਜੀ ਦੇ ਯੂਜ਼ਕੇਸ ਦੇ ਬਾਰੇ ‘ਚ ਵੀ ਉਨ੍ਹਾਂ ਨੇ ਗੱਲ ਕੀਤੀ। ਇਹ ਟੈਕਨਾਲੋਜੀ ਕਿਵੇਂ ਲਗਭਗ ਸਾਰੇ ਸੈਕਟਰਸ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। ਮੋਬਾਇਲ ਵਰਲਡ ਕਾਂਗਰਸ ‘ਚ ਯੂਜ਼ ਕੀਤੇ ਗਏ ਕੁਨੈਕਟੀਵਿਟੀ ਸਾਲਿਊਸ਼ਨ, ਜਿਸ ਨਾਲ ਸਾਰੇ ਕੈਮਰੇ ਕੁਨੈਕਟੇਡੇ ਹਨ ਇਸ ਨੂੰ ਸੈਮਸੰਗ ਨੇ ਹੀ ਕੀਤਾ ਹੈ।ਫਿਲਹਾਲ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਕਿਹੜੀ ਟੈਲੀਕਾਮ ਕੰਪਨੀ ਨਾਲ ਪਾਰਟਨਰਸ਼ਿਪ ਕੀਤੀ ਗਈ ਹੈ ਅਤੇ ਇਸ ਦੀ ਸ਼ੁਰੂਆਤ ਕਦੋਂ ਹੋਵੇਗੀ। ਹਾਲਾਂਕਿ ਇਨ੍ਹਾਂ ਜ਼ਰੂਰ ਕਿਹਾ ਗਿਆ ਹੈ ਕਿ ਸੈਮਸੰਗ ਕੋਲ ਟੈਲੀਕਾਮ ਕੰਪਨੀ ਨੂੰ ਪ੍ਰੋਵਾਇਡ ਕਰਨ ਲਈ ਉਹ ਸਾਰਾ ਕੁਝ ਹੈ ਜਿਸ ਨਾਲ ਜਲਦ ਹੀ 5ਜੀ ਟ੍ਰਾਇਲ ਅਤੇ ਇਸ ਦਾ ਕਮਰਸ਼ਲ ਰੋਲ ਆਊਟ ਕੀਤਾ ਜਾ ਸਕਦਾ ਹੈ।
ਭਾਰਤ ‘ਚ ਕਿਹੜੇ ਕੰਮ ਆਵੇਗਾ 5ਜੀ
ਭਾਰਤ ‘ਚ ਕਿਹੜੇ ਕੰਮ ਆਵੇਗਾ 5ਜੀ ਦੇ ਇਸ ਵੱਡੇ ਸਵਾਲ ਦੇ ਜਵਾਬ ‘ਚ ਸੈਮਸੰਗ ਨੇ ਦੱਸਿਆ ਕਿ ਇਸ 5ਜੀ ਸਟੇਡੀਅਮ, 5ਜੀ ਐਜੂਕੇਸ਼ਨ, 5ਜੀ ਸਰਵੀਲਿਐਂਸ, 5ਜੀ ਫਾਰਮਿੰਗ, 5ਜੀ ਡਰੋਨ ਅਤੇ 5ਜੀ ਸਿਟੀ ਲਈ ਇਸ ਦਾ ਯੂਜ਼ ਕੀਤਾ ਜਾ ਸਕਦਾ ਹੈ। ਇਨ੍ਹਾਂ ਸਾਰੇ ਸੈਕਟਰਸ ‘ਚ ਇਸ ਟੈਕਨਾਲੋਜੀ ਦੇ ਵੱਡੇ ਫਾਇਦੇ ਹੋਣਗੇ। ਭਾਰਤ ‘ਚ 5ਜੀ ਰੋਲ ਆਊਟ ਦੇ ਬਾਰੇ ‘ਚ ਸੈਮਸੰਗ ਨੇ ਦੱਸਿਆ ਕਿ ਫਿਲਹਾਲ ਡਿਪਾਰਟਮੈਂਟ ਅਤੇ ਟੈਲੀਕਾਮ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਫਾਈਨਲੀ ਨੈੱਟਵਰਕ ਕੰਪਨੀਆਂ ਦੇ ਉੱਤੇ ਹੈ ਕਿ ਉਹ ਇਸ ਟੈਕਨਾਲੋਜੀ ਨੂੰ ਕਦੋਂ ਤੋਂ ਲਿਆਉਣਾ ਸ਼ੁਰੂ ਕਰੇਗੀ।
ਸੈਮਸੰਗ ਨੇ ਇਥੇ ਉਹ ਤਮਾਮ ਇਕਵੀਪਮੈਂਟਸ ਦਿਖਾਏ ਹਨ ਜਿਸ ਨੂੰ ਉਹ 5ਜੀ ਟੈਕ ਲਈ ਦੂਜੇ ਟੈਲੀਕਾਮ ਕੰਪਨੀਆਂ ਨਾਲ ਪਾਰਟਨਰਸ਼ਿਪ ਕਰਦੀ ਹੈ। ਕੰਪਨੀ ਨੇ ਕਿਹਾ ਕਿ ਕੁਝ ਕੰਪਨੀਆਂ ਨੂੰ ਸੈਮਸੰਗ ਨੇ 5ਜੀ ਨੈੱਟਵਰਕ ਸੈਟਅਪ ਕਰਨ ਲਈ ਇਕਵੀਪਮੈਂਟਸ ਦਿੱਤੇ ਹਨ। ਕਈ ਵੱਖ-ਵੱਖ ਤਰ੍ਹਾਂ ਦੇ ਨੈੱਟਵਰਕ ਪ੍ਰੋਡਕਟਸ ਦਾ ਸ਼ੋਕੇਸ ਕੀਤਾ ਗਿਆ। ਇਨ੍ਹਾਂ ‘ਚੋਂ ਇਕ ਅਜਿਹਾ ਡਿਵਾਈਸ ਹੈ ਜਿਸ ਨੂੰ ਟੈਲੀਕਾਮ ਕੰਪਨੀਆਂ 4ਜੀ ਅਤੇ 5ਜੀ ਦੋਵੇਂ ਹੀ ਪ੍ਰੋਵਾਈਡ ਕਰ ਸਕਦੇ ਹਨ। ਕੰਪਨੀ ਮੁਤਾਬਕ ਇਸ ਨਾਲ ਟੈਲੀਕਾਮ ਕੰਪਨੀਆਂ ਨੂੰ ਫਾਇਦਾ ਹੋਵੇਗਾ ਕਿ ਉਹ ਦੋਵੇਂ ਨੈੱਟਵਰਕ ਸਾਈਜ਼-ਬਾਈ-ਸਾਈਜ਼ ਦੇ ਸਕਣਗੇ। ਅਜਿਹਾ ਆਮ ਤੌਰ ‘ਤੇ ਸ਼ੁਰੂਆਤ ‘ਚ ਕੰਪਨੀਆਂ ਨੂੰ ਅਜਿਹੀਆਂ ਦਿੱਕਤਾਂ ਆਉਂਦੀਆਂ ਹਨ