ਬੜੂ ਸਾਹਿਬ : ਬੜੂ ਸਾਹਿਬ ਦੇ ਸੀਨੀਅਰ ਸੇਵਾਦਾਰ ਸ. ਬਹਾਦਰ ਸਿੰਘ ਅਕਾਲ ਚਲਾਣਾ ਕਰ ਗਏ ਹਨ। ਉਹ ਕੋਰੋਨਾ ਤਂ ਪੀੜਤ ਸਨ। ਕਲਗੀਧਰ ਬੜੂ ਸਾਹਿਬ ਦੇ ਟਰੱਸਟੀ ਆਰ ਪੀ ਐਸ ਕੋਹਲੀ ਨੇ ਦੱਸਿਆ ਕਿ ਸ.ਬਹਾਦਰ ਸਿੰਘ ਜੀਵੋ ਕਨੋਲਾ ਆਇਲ ਫਰਮ ਦੇ ਮਾਲਕ ਗੁਰਪ੍ਰੀਤ ਸਿੰਘ ਦੇ ਪਿਤਾ ਸਨ। ਉਹਨਾਂ ਨੇ ਕਈ ਦਹਾਕਿਆਂ ਤੱਕ ਬੜੂ ਸਾਹਿਬ ਵਿਖੇ ਨਿਰਸਵਾਰਥ ਸੇਵਾ ਕੀਤੀ। ਉਹਨਾਂ ਦੇ ਅਕਾਲ ਚਲਾਣੇ ਨਾਲ ਸਮੁੱਚੇ ਸਿੱਖ ਪੰਥ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਨੇ ਸੰਗਤ ਨੂੰ ਘਰ ਰਹਿ ਕੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਕਰਨ ਦੀ ਅਪੀਲ ਕੀਤੀ ਹੈ।
Related Posts
ISI ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦੇ ਤਿੰਨ ਮੈਂਬਰ 8 ਪਿਸਤੌਲਾਂ ਸਮੇਤ ਕਾਬੂ
ਚੰਡੀਗੜ੍ਹ/ਬਠਿੰਡਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਵਿੱਢੀ ਮੁਹਿੰਮ ਤਹਿਤ…
ਮੈਕਸੀਕੋ ਬਾਰਡਰ ‘ਤੇ ਟਰੰਪ ਦਾ ਫੌਜ ਭੇਜਣ ਦਾ ਹੁਕਮ ਇਕ ਸਿਆਸੀ ਹੱਥਕੰਡਾ : ਓਬਾਮਾ
ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਮੈਕਸੀਕੋ ਬਾਰਡਰ ‘ਤੇ ਫੌਜ ਭੇਜੇ ਜਾਣ ਦੇ ਡੋਨਾਲਡ ਟਰੰਪ ਦੇ ਫੈਸਲੇ…
ਰੋਟੀ ਮੰਗਣ ਗਏ ਸੀ ਮੌਤ ਦਾ ਪਰਵਾਨਾ ਮਿਲਿਆ
ਖਰਟੂਮ — ਸੂਡਾਨ ਵਿਚ ਵੱਧਦੀਆਂ ਕੀਮਤਾਂ ਅਤੇ ਹੋਰ ਆਰਥਿਕ ਮੁਸੀਬਤਾਂ ਕਾਰਨ ਲੋਕਾਂ ਵਿਚ ਕਾਫੀ ਗੁੱਸਾ ਹੈ। ਹੁਣ ਰੋਟੀ ਦੀ ਕੀਮਤ…