ਬੁੱਢਿਆਂ ਲਈ ਨੌਕਰੀ ਜਵਾਨਾਂ ਲਈ ‘ਛੁਣਛਣਾ’

0
166

ਨਵੀ ਦਿੱਲੀ : ਉਤਰ ਰੇਲਵੇ ਨੇ ਅਪਣੇ ਸੇਵਾ ਮੁਕਤ ਹੋ ਚੁੱਕੇ ਬੁੱਢੇ ਮੁਲਾਜਮਾਂ ਨੂੰ ‘ਕੇਕ’ ਖੁਆ ਕੇ ਜਵਾਨ ਬਣਾਉਣ ਦਾ ਬੀੜਾ ਚੁੱਕਿਆ ਹੈ । ਜਦੋਂ ਰੇਲਵੇ ਵਿੱਚ ਬੁੱਢੇ ਜਵਾਨਾਂ ਦੀ ਭਰਤੀ ਹੋਵੇਗੀ ਤਾਂ ਫਿਰ ਜਵਾਨ ਕੀ ਕਰਨਗੇ? ਉਹ ਸ਼ਾਇਦ ਛੁਣਛਣੇ ਵਜਾਅ ਕੇ ਸਮਾਂ ਪਾਸ ਕਰਨਗੇ।ਜਿਕਰਯੋਗ ਹੈ ਕਿ ਰੇਲਵੇ ਨੇ 2600 ਟ੍ਰੈਕ ਮੈਨਾ ਦੀਆਂ ਅਸਾਮੀਆਂ ਕੱਢੀਆਂ ਹਨ ਜਿਹਨਾਂ ਤੇ 65 ਸਾਲ ਦੀ ਉਮਰ ਤੱਕ ਦੇ ਬੰਦੇ 15 ਅਕਤੂਬਰ ਤੱਕ ਅਰਜ਼ੀਆਂ ਦੇ ਸਕਦੇ ਹਨ ।