ਜਲੰਧਰ — ਪੰਜਾਬੀ ਗਾਇਕ ਬੀ ਪਰਾਕ, ਜਿਨ੍ਹਾਂ ਨੇ ‘ਤੇਰੀ ਮਿੱਟੀ’ ਗੀਤ ਨਾਲ ਬਾਲੀਵੁੱਡ ਜਗਤ ‘ਚ ਮਿਊਜ਼ਿਕਲ ਡੈਬਿਊ ਕੀਤਾ ਸੀ। ਜੀ ਹਾਂ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਦੀ ਸੁਪਰਹਿੱਟ ਫਿਲਮ ‘ਕੇਸਰੀ’ ‘ਚ ਬੀ ਪਰਾਕ ਦਾ ਗੀਤ ਸੁਣਨ ਨੂੰ ਮਿਲਿਆ ਸੀ। ‘ਤੇਰੀ ਮਿੱਟੀ’ ਗੀਤ ਨੂੰ ਬੀ ਪਰਾਕ ਨੇ ਆਪਣੀ ਦਮਦਾਰ ਆਵਾਜ਼ ਨਾਲ ਬਹੁਤ ਹੀ ਖੂਬਸੂਰਤ ਗਾਇਆ ਸੀ। ਇਹ ਗੀਤ ‘ਕੇਸਰੀ’ ਫਿਲਮ ਦਾ ਸਭ ਤੋਂ ਭਾਵੁਕ ਗੀਤ ਸੀ, ਜਿਸ ਨੇ ਦਰਸ਼ਕਾਂ ਦੇ ਨਾਲ ਅਕਸ਼ੈ ਕੁਮਾਰ ਤੱਕ ਦੀਆਂ ਅੱਖਾਂ ਨੂੰ ਵੀ ਨਮ ਕਰ ਦਿੱਤੀਆਂ ਸਨ। ‘ਤੇਰੀ ਮਿੱਟੀ’ ਗੀਤ ‘ਚ ਦੇਸ਼ ਦੇ ਸਿਪਾਹੀਆਂ ਦੇ ਜਜ਼ਬਾਤਾਂ ਬਿਆਨ ਕੀਤਾ ਗਿਆ ਹੈ।
Related Posts
ਖੇਤ ਕਿਸੇ ਦਾ ਤੇ ਖਰਬੂਜ਼ੇ ਕਿਸੇ ਦੇ
ਭਾਰਤੀ ਟੈਲੀਵਿਜ਼ਨ ਦੀ ਕਵੀਨ ਮੰਨੀ ਜਾਣ ਵਾਲੀ ਅਤੇ ਬਾਲੀਵੁੱਡ ਫ਼ਿਲਮਾਂ ਦੀ ਪ੍ਰੋਡਿਊਸਰ ਏਕਤਾ ਕਪੂਰ ਸਰੋਗੇਸੀ ਜ਼ਰੀਏ ਇੱਕ ਮੁੰਡੇ ਦੀ ਮਾਂ…
ਰਿਲਾਂਇਸ ਜੀਓ ਮੁਫਤ ਵਿਚ ਦੇ ਰਿਹੈ 8 GB ਡਾਟਾ, ਲੁਟ ਲਓ ਮੌਜਾਂ
ਨਵੀਂ ਦਿੱਲੀ : ਰਿਲਾਂਇਸ ਜੀਓ ਆਪਣੇ ਗਾਹਕਾਂ ਲਈ ਰੋਜ਼ਾਨਾ ਨਵੇਂ-ਨਵੇਂ ਆਫ਼ਰ ਪੇਸ਼ ਕਰਦਾ ਰਹਿੰਦਾ ਹੈ। ਕੰਪਨੀ ਨੇ ਹੁਣ ਜੀਓ ਸੈਲੀਬਰੇਸ਼ਨ…
5 ਜੂਨ ਨੂੰ ਅਮਰਿੰਦਰ ਗਿੱਲ ਤੇ ਸਲਮਾਨ ਖ਼ਾਨ ਦੀ ਫਿਲਮ ਹੋਵੇਗੀ ਰਿਲੀਜ਼
ਜਲੰਧਰ : ਵੱਖ-ਵੱਖ ਗੀਤਾਂ ਤੇ ਅਦਾਕਾਰੀ ਦੇ ਸਦਕਾ ਪੰਜਾਬੀ ਫਿਲਮ ‘ਚ ਵੱਖਰੀ ਛਾਪ ਛੱਡਣ ਵਾਲੇ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ…