Friday, October 15, 2021
Google search engine
HomeLATEST UPDATEਪੰਜਾਬ 'ਚ ਵਧਾਇਆ ਕਰਫਿਊ, ਕੈਪਟਨ ਅਮਰਿੰਦਰ ਨੇ ਕੀਤਾ ਐਲਾਨ

ਪੰਜਾਬ ‘ਚ ਵਧਾਇਆ ਕਰਫਿਊ, ਕੈਪਟਨ ਅਮਰਿੰਦਰ ਨੇ ਕੀਤਾ ਐਲਾਨ

ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਕਰਨ ਲੱਗੇ ਕਰਫਿਊ ਦੀ ਮਿਆਦ ਅੱਜ ਕਪੈਟਨ ਸਰਕਾਰ ਨੇ ਵੱਧਾ ਦਿੱਤੀ ਹੈ। ਹੁਣ 1 ਮਈ ਤੱਕ ਲੋਕਾਂ ਨੂੰ ਇਸ ਪਾਲਣ ਕਰਨਾ ਪਵੇਗਾ। ਕਪੈਟਨ ਸਰਕਾਰ ਨੇ ਸੂਬੇ ‘ਚ ਕੋਰੋਨਾਵਾਇਰਸ ਦੇ ਵਧਦੇ ਕੇਸਾਂ ਨੂੰ ਵੇਖ ਕਿ ਇਹ ਫੈਸਲਾ ਲਿਆ ਹੈ।
ਪੰਜਾਬ ‘ਚ ਕਰਫਿਊ ਹੁਣ 1 ਮਈ ਤੱਕ ਜਾਰੀ ਰਹੇਗਾ। ਪੰਜਾਬ ਕੈਬਨਿਟ ਨੇ ਇਸਨੂੰ ਮੰਜ਼ੂਰੀ ਦੇ ਦਿੱਤੀ ਹੈ।ਪੰਜਾਬ ‘ਚ ਪਹਿਲਾਂ ਕਰਫਿਊ 14 ਅਪ੍ਰੈਲ ਤੱਕ ਹੀ ਸੀ ਪਰ ਹੁਣ ਇਸ ਨੂੰ ਅੱਜ ਤੋਂ 21 ਦਿਨਾਂ ਲਈ ਅੱਗੇ ਵਧਾ ਦਿੱਤਾ ਗਿਆ ਹੈ।

ਪੰਜਾਬ ਤੋਂ ਪਹਿਲਾਂ ਓੜੀਸ਼ਾ ਕਰਫਿਊ ਦੀ ਮਿਆਦ ਵਧਾ ਚੁੱਕਾ ਹੈ। ਪੰਜਾਬ ਦੇਸ਼ ਦਾ ਦੂਜਾ ਸੂਬਾ ਹੈ ਜਿਸ ਨੇ ਕਰਫਿਊ ਦੀ ਮਿਆਦ ਵਧਾਈ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments