ਅੱਜ ਦੇਸ਼ ਭਰ ”ਚ ਮਨਾਇਆ ਜਾਵੇਗਾ ਨੇਵੀ ਦਿਨ

ਜਲੰਧਰ —ਨੇਵੀ ਦਿਵਸ ਹਰ ਸਾਲ 4 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੇਵੀ ਫੌਜ ਦੇ ਬਹਾਦਰ ਫੌਜੀਆਂ ਨੂੰ ਯਾਦ ਕੀਤਾ ਜਾਂਦਾ ਹੈ। ਨੇਵੀ ਡੇਅ 1971 ਦੇ ਭਾਰਤ-ਪਾਕਿਸਤਾਨ ਯੁੱਧ ‘ਚ ਭਾਰਤੀ ਨੇਵੀ ਫੌਜ ਦੀ ਜਿੱਤ ਦੇ ਜਸ਼ਨ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਇਸ ਹਮਲੇ ਨੇ 1971 ਦੇ ਯੁੱਧ ਦੀ ਸ਼ੁਰੂਆਤ ਕੀਤੀ ਸੀ।

Leave a Reply

Your email address will not be published. Required fields are marked *