ਚੰਡੀਗੜ੍ਹ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਨੂੰ ਮੁੱਖ ਰੱਖਦਿਆਂ ਸ਼ਹਿਰ ‘ਚ ਪੀ. ਜੀ. ਆਈ. ਸਮੇਤ ਹੋਰ ਸਰਕਾਰੀ ਹਸਪਤਾਲਾਂ ‘ਚ ਮੰਗਲਵਾਰ ਨੂੰ ਓ. ਪੀ. ਡੀ. ਬੰਦ ਰਹੇਗੀ। ਪੀ. ਜੀ. ਆਈ. ਦੀ ਬੁਲਾਰਨ ਮੰਜੂ ਵਡਵਾਲਕਰ ਮੁਤਾਬਕ ਇੰਸਟੀਚਿਊਟ ‘ਚ ਅਮਰਜੈਂਸੀ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ।
Related Posts
ਕਾਮਰੇਡ ਇਨਕਲਾਬ ਦਾ ਕੰਮ ਕਰਨ ਲੱਗੇ ਸੂਤ ਮਜ਼ਦੂਰਾਂ ਨੂੰ ਪਿਲਾਇਆ ਮੂਤ
ਬੀਜਿੰਗ — ਚੀਨ ਵਿਚ ਇਕ ਕੰਪਨੀ ਵੱਲੋਂ ਕਰਮਚਾਰੀਆਂ ਨਾਲ ਅਣਮਨੁੱਖੀ ਵਿਵਹਾਰ ਕਰਨ ਦੀ ਖਬਰ ਸਾਹਮਣੇ ਆਈ ਹੈ। ਇੱਥੇ ਇਕ ਹੋਮ…
ਅਮਿਤਾਭ ਬੱਚਨ ਬਣੇ 450 ਬਜ਼ੁਰਗਰਾ ਦਾ ਸਹਾਰਾ
ਮੁੰਬਈ :ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਨੇਕ ਕੰਮਾਂ ਵੱਲ ਆਪਣੇ ਕਦਮ ਵਧਾ ਰਹੇ ਹਨ। ਹਾਲ ਹੀ ‘ਚ ਉਨ੍ਹਾਂ…
ਬਰਨਾਲਾ ਵਿਚ ਹਰੇਕ ਸ਼ੁੱਕਰਵਾਰ ਅਤੇ ਸ਼ਨੀਵਾਰ ਖੁੱਲ੍ਹ ਸਕਣਗੇ ਰੈਸਟੋਰੈਂਟ
ਬਰਨਾਲਾ : ਜ਼ਿਲ੍ਹਾ ਮੈਜਿਸਟ੍ਰ੍ਰੇੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਪੈਂਦੇ ਰੈਸਟੋਰੈਂਟਾਂ ਨੂੰ ਹਰੇਕ ਸ਼ੁੱਕਰਵਾਰ ਅਤੇ ਸ਼ਨੀਵਾਰ ਸਵੇਰੇ…