ਨਵੀਂ ਦਿੱਲੀ- ਪਾਕਿਸਤਾਨ ਤੋਂ 23 ਭਾਰਤੀ ਤੀਰਥ ਯਾਤਰੀਆਂ ਦੇ ਪਾਸਪੋਰਟ ਲਾਪਤਾ ਹੋਣ ਨਾਲ ਸਨਸਨੀ ਫੈਲ ਗਈ ਹੈ। ਇਸ ਸੰਬੰਧੀ ਜਾਣਕਾਰੀ ਮਿਲਣ ‘ਤੇ ਭਾਰਤੀ ਵਿਦੇਸ਼ ਮੰਤਰਾਲੇ ਵੀ ਇਸ ਮਾਮਲੇ ‘ਤੇ ਗੰਭੀਰ ਨਜ਼ਰ ਆ ਰਿਹਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਸਾਰੇ ਪਾਸਪੋਰਟ ਉਨ੍ਹਾਂ ਸਿੱਖ ਤੀਰਥ ਯਾਤਰੀਆਂ ਦੇ ਸਨ ਜੋ ਪਾਕਿਸਤਾਨ ‘ਚ ਮੌਜੂਦ ਵੱਖ-ਵੱਖ ਗੁਰਦੁਆਰਿਆਂ ‘ਚ ਯਾਤਰਾ ਲਈ ਜਾਣ ਵਾਲੇ ਸਨ। ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਪਾਸਪੋਰਟ ਵਿਭਾਗ ਨੂੰ ਇਸ ਮਾਮਲੇ ‘ਚ ਤੁਰੰਤ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਹੈ।
Related Posts
ਇਟਲੀ ਸਰਕਾਰ ਵਲੋਂ ਖੋਲ੍ਹੀ ਇਮੀਗ੍ਰੇਸ਼ਨ ਕੱਚੇ ਕਾਮਿਆਂ ਲਈ ਬਣੀ ਜੀਅ ਦਾ ਜੰਜਾਲ
ਰੋਮ : ਪੰਜਾਬੀਆਂ ਦੀ ਵਿਦੇਸ਼ਾਂ ਵਿੱਚ ਜਾ ਕੇ ਪੈਸੇ ਦੀ ਕਮਾਉਣ ਦੀ ਲਾਲਸਾ ਬਹੁਤ ਪੁਰਾਣੀ ਹੈ। ਇਹ ਵੀ ਆਖਿਆ ਜਾਂਦਾ…
ਭਾਰਤੀ ਮਹਿਲਾ ਦੁਆਰਾ ,ਹੁਣ ਵਿਦੇਸ਼ ਅਫਰੀਕਾ ਵਿਚ ਕੀਤਾ ਦੇਸ਼ ਦਾ ਨਾਂਅ ਰੋਸ਼ਨ
ਜੋਹਾਨਸਬਰਗ — ਭਾਰਤੀ ਮੂਲ ਦੀ ਵਕੀਲ ਸ਼ਮਿਲਾ ਬਟੋਹੀ ਨੇ ਆਪਣੇ ਵਿਦੇਸ਼ ਵਿਚ ਦੇਸ਼ ਦਾ ਨਾਮ ਉੱਚਾ ਕੀਤਾ ਹੈ। ਉਨ੍ਹਾਂ ਨੂੰ…
ਮੱਕੀ ਦੀ ਰੋਟੀ ਹੈ ਸਿਹਤ ਲਈ ਵੱਡਾ ਵਰਦਾਨ
ਨਵੀਂ ਦਿੱਲੀ—ਸਰਦੀਆਂ ‘ਚ ਮੱਕੀ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਚਾਹੇ ਇਸ ਨੂੰ ਦਾਣੇ ਦੇ ਰੂਪ…