ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 23 ਨਵੰਬਰ ਨੂੰ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ 21 ਨਵੰਬਰ ਨੂੰ ਰਵਾਨਾ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਇਸ ਜਥੇ ਨਾਲ ਜਾਣ ਲਈ 1630 ਸ਼ਰਧਾਲੂਆਂ ਦੇ ਪਾਸਪੋਰਟ ਵੀਜੇ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 1227 ਸ਼ਰਧਾਲੂਆਂ ਨੂੰ ਵੀਜੇ ਪ੍ਰਾਪਤ ਹੋਏ ਹਨ। ਜਥੇ ਨਾਲ ਜਾਣ ਵਾਲੇ ਸ਼ਰਧਾਲੂ ਆਪਣੇ ਪਾਸਪੋਰਟ 20 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਫਤਰ ਤੋਂ ਪ੍ਰਾਪਤ ਕਰ ਸਕਦੇ ਹਨ।
Related Posts
ਹੁਣ ਪਰਾਲੀ ‘ਤੇ ਚੱਲੇਗਾ ਬਠਿੰਡਾ ਥਰਮਲ
ਬਠਿੰਡਾ—ਬਠਿੰਡਾ ਥਰਮਲ ਪਲਾਂਟ ਨੂੰ ਪਰਾਲੀ ਨਾਲ ਚਲਾਉਣ ਦਾ ਫੈਸਲਾ ਹੋ ਚੁੱਕਾ ਹੈ ਅਤੇ ਜਲਦ ਹੀ ਇਸ ਨੂੰ ਅਮਲੀਜਾਮਾ ਪਹਿਣਾ ਕੇ…
ਹੁਣ ਇੰਗਲੈਂਡ ‘ਚ ਵੀ ਸਿੱਖਾਂ ਨੂੰ ‘ਕਿਰਪਾਨ’ ਰੱਖਣ ਦੀ ਮਿਲੇਗੀ ਮਨਜ਼ੂਰੀ
ਲੰਡਨ— ਬ੍ਰਿਟੇਨ ਦੀ ਸਰਕਾਰ ਨੇ ਨਵੇਂ ਹਥਿਆਰ ਬਿੱਲ ਵਿਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸੋਧ ਦੇ ਤਹਿਤ ਬ੍ਰਿਟੇਨ…
ਹੁਣ ਤੇ ਦਾਲ ਨੂੰ ਲਗਾਉ ਤੜਕਾ ਮੁਰਗਾ ਕਰਦਾ ਬਹੁਤਾ ਖੜਕਾ
ਮੁੰਬਈ— ਦਾਲਾਂ ਦੇ ਮੁੱਲ ਘਟਣ ਨਾਲ ਗਰੀਬ ਦੀ ਥਾਲੀ ਜਲਦ ਸਸਤੀ ਹੋਣ ਵਾਲੀ ਹੈ। ਸਪਲਾਈ ‘ਚ ਤੇਜ਼ੀ ਕਾਰਨ 3-4 ਮਹੀਨਿਆਂ…