ਦੇਸ਼ ਦਾ ਪਹਿਲਾ ਬਿਟਕੁਆਇਨ ਏ. ਟੀ. ਐੱਮ. ਖੋਲ੍ਹਣ ਵਾਲਾ ਗ੍ਰਿਫਤਾਰ

0
152

ਬੇਂਗਲੁਰੂ- ਦੇਸ਼ ਵਿਚ ਪਹਿਲਾ ਬਿਟਕੁਆਇਨ ਏ. ਟੀ. ਐੱਮ. ਖੋਲ੍ਹਣ ਵਾਲੇ ਹਰੀਸ਼ ਬੀ ਵੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੇ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੇ ਨਿਯਮਾਂ ਦਾ ਉਲੰਘਣ ਕਰਦੇ ਹੋਏ ਕੁਝ ਦਿਨ ਪਹਿਲਾਂ ਹੀ ਬੇਂਗਲੁਰੂ ਦੇ ਇਕ ਮਾਲ ਵਿਚ ਬਿਟਕੁਆਇਨ ਏ. ਟੀ. ਐੱਮ. ਖੋਲ੍ਹਿਆ ਸੀ। 37 ਸਾਲਾ ਹਰੀਸ਼ ਨੇ ਯੂਨੀਕਾਇਨ ਦੀ ਵੀ ਸਥਾਪਨਾ ਕੀਤੀ ਸੀ ਜੋ ਬੈਨ ਕ੍ਰਿਪਟੋ ਕਰੰਸੀ ਐਕਸਚੇਂਜ ਨਾਲ ਵੀ ਜੁੜੇ ਰਹੇ।