ਜਹਾਜ਼ ਹੋਵੇਗਾ ਜੈੱਟ ਤੇ ਵਿੱਚ ਚਲਦਾ ਹੋਵੇਗਾ ਇੰਟਰਨੈੱਟ

0
111

ਨਵੀ ਦਿੱਲੀ : ਭਾਰਤ ਵਿੱਚ ਹੁਣ ਜਹਾਜ਼ ਵਿੱਚ ਸਫਰ ਕਰਨ ਵਾਲੇ ਮੁਸਾਫਰਾ ਨੂੰ ਫੋਨ ਤੇ ਇੰਟਰਨੈੱਟ ਦੀ ਸਹੂਲਤ ਪ੍ਰਾਪਤ ਹੋ ਜਾਵੇਗੀ ਇਸ ਲਈ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ । ਬਸ ਕੇਂਦਰ ਸਰਕਾਰ ਵਲੋਂ ਹੁਕਮ ਜਾਰੀ ਕਰਨਾ ਬਾਕੀ ਹੈ । ਏਅਰ ਏਸ਼ੀਆ , ਏਅਰ ਫਰਾਂਸ ,ਬ੍ਰਿਟਿਸ਼ ਏਅਰਵੇਜ਼ ,ਏਅਰ ਮਲੇਸ਼ੀਆ ਕਤਰ ਏਅਰ ਲਾਈਨ ਵਰਗੀਆਂ ਕੰਪਨੀਆਂ ਪਹਿਲਾਂ ਹੀ ਸਹੂਲਤ ਦੇ ਰਹੀਆਂ ਹਨ ਪਰ ਭਰਤੀ ਇਲਾਕੇ ਵਿੱਚ ਵੜਦੇ ਹੀ ਬੰਦ ਕਰ ਦਿੰਦੀਆਂ ਹਨ ।