ਚੰਡੀਗੜ੍ਹ-ਏਅਰ ਇੰਡੀਆ ਦੀਆਂ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀਆਂ ਉਡਾਣਾਂ ਨੰ. ਏ. ਆਈ 463 ਅਤੇ 464 ਨੂੰ 6 ਤੋਂ 9 ਜੁਲਾਈ ਤੱਕ ਰੱਦ ਐਲਾਨਿਆ ਗਿਆ ਹੈ। ਏਅਰ ਇੰਡੀਆ ਦੇ ਸਟੇਸ਼ਨ ਮੈਨੇਜਰ ਐੱਮ. ਆਰ. ਜਿੰਦਲ ਨੇ ਦੱਸਿਆ ਕਿ ਇਹ ਉਡਾਣਾਂ ਤਕਨੀਕੀ ਕਾਰਣਾਂ ਕਾਰਣ ਰੱਦ ਕੀਤੀਆਂ ਗਈਆਂ ਹਨ। ਮੁਸਾਫ਼ਰ ਇਸ ਸਬੰਧੀ ਜ਼ਿਆਦਾ ਜਾਣਕਾਰੀ ਲਈ ਏਅਰ ਇੰਡੀਆ ਬੁਕਿੰਗ ਸੈਂਟਰ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਉਡਾਣਾਂ ਦਿੱਲੀ ਏਅਰਪੋਰਟ ਤੋਂ ਚੰਡੀਗੜ੍ਹ ਲਈ ਸਵੇਰੇ 11:45 ਵਜੇ ਉਡਾਣ ਭਰਦੀਆਂ ਹਨ, ਉਥੇ ਹੀ ਚੰਡੀਗੜ੍ਹ ਤੋਂ ਦਿੱਲੀ ਲਈ ਇਹ 12:45 ਵਜੇ ਦਿੱਲੀ ਲਈ ਉਡਾਣ ਭਰਦੀਆਂ ਹਨ।
Related Posts
ਪਟਾਕੇ ਨੇ ਖੋਹ ਲਈ ਬੱਚੇ ਦੀ ਅੱਖ ਦੀ ਰੌਸ਼ਨੀ
ਮੁੰਬਈ–ਅਕਸਰ ਵੱਡਿਆਂ ਵੱਲੋਂ ਬੱਚਿਆਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਪਟਾਕੇ ਚਲਾਉਂਦੇ ਸਮੇਂ ਸਾਵਧਾਨੀ ਵਰਤੋਂ ਪਰ ਕਈ ਲੋਕ ਗੱਲ ਨਾ…
ਪੰਜਵੀਂ ਅਤੇ ਅੱਠਵੀਂ ਜਮਾਤ ਦੀ ਡੇਟਸ਼ੀਟ ਜਾਰੀ
ਮੋਹਾਲੀ-ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਐੱਸ. ਸੀ. ਈ. ਆਰ. ਟੀ. ਪੰਜਾਬ ਵਲੋਂ ਪੰਜਵੀਂ ਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆਵਾਂ…
ਰਾਜਪੁਰਾ ਨੇੜਲੇ ਪਿੰਡ ‘ਚ ਜ਼ਹਿਰੀਲਾ ਪੀਣ ਕਾਰਨ 2 ਲੋਕਾਂ ਦੀ ਮੌਤ
ਰਾਜਪੁਰਾ- ਰਾਜਪੁਰਾ ਦੇ ਪਿੰਡ ਬਠੌਣੀਆਂ ਕਲਾਂ ‘ਚ ਦੂਸ਼ਿਤ ਪਾਣੀ ਪੀਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਇੱਕ…