ਗੁਰਦੁਆਰਿਆਂ ਦੇ ਭਾਜਪਾਈ ਤੇ ਅਕਾਲੀ ਪ੍ਰਧਾਨ ਰੰਗਦੇ ਨੇ ਦਾੜ੍ਹੀਆਂ ਪੀਂਦੇ ਨੇ ਸ਼ਰਾਬਾਂ !

0
175

ਦਿੱਲੀ ਘੱਟ ਗਿਣਤੀ ਕਮਿਸ਼ਨ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਣੇ ਕਈ ਅਹੁਦੇਦਾਰਾਂ ਨੂੰ ਦਾੜੀਆਂ ਰੰਗਣ ਤੇ ਸ਼ਰਾਬਾਂ ਪੀਣ ਕਰਕੇ ਨੋਟਿਸ ਜਾਰੀ ਕੀਤੇ ਹਨ । ਦਿੱਲੀ ਘੱਟ ਗਿਣਤੀ ਕਮਿਸ਼ਨ ਵਿੱਚ ਮੈਂਬਰ ਕਰਤਾਰ ਸਿੰਘ ਕੋਛੜ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧ ਵਿੱਚ ਕਾਫੀ ਸ਼ਿਕਾਇਤਾਂ ਮਿਲੀਆਂ ਹਨ । ਕੋਛੜ ਨੇ ਕਿਹਾ ਕਿ ਉਹ ਇਸ ਸਬੰਧ ਵਿੱਚ ਡੋਪ ਟੈਸਟ ਕਰਵਾਉਣਗੇ ਅਤੇ ਮਰਿਆਦਾ ਕਮੇਟੀ ਵੀ ਕਾਇਮ ਕਰਨਗੇ ।
ਦਿੱਲੀ ਦੇ ਗੁਰਦੁਆਰਿਆਂ ਦੇ ਪ੍ਰਧਾਨ ਤੇ ਭਾਜਪਾ ਸ੍ਰੋ ਆ ਦ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਾਜ਼ਿਸ਼ ਦੱਸਦਿਆਂ ਕਿਹਾ ਕਿ ਦਿੱਲੀ ਘੱਟ ਗਿਣਤੀ ਕਮਿਸ਼ਨ ਕੋਲ ਕੋਈ ਤਾਕਤ ਨਹੀਂ ਕਿਉਂ ਸਾਨੂੰ ਨੋਟਿਸ ਭੇਜ ਸਕੇ ।

Google search engine

LEAVE A REPLY

Please enter your comment!
Please enter your name here