ਰਾਜਪੁਰਾ, 20 ਦਸੰਬਰ- ਰਾਜਪੁਰਾ ਨਾਲ ਲੱਗਦੇ ਗਾਦੋਮਾਜਰਾ ਦੇ ਬਲਦੇਵ ਸਿੰਘ ਦਿਹਾਤੀ ਪ੍ਰਧਾਨ ਕਾਂਗਰਸ ਪਾਰਟੀ ਦੀ ਪਤਨੀ ਬੀਬੀ ਜੋਗਿੰਦਰ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ। ਇਸ ਮੌਕੇ ਬਲਦੇਵ ਸਿੰਘ ਨੇ ਦੱਸਿਆ ਕਿ ਕਾਂਗਰਸ ਪਾਰਟੀ ਕਿਸੇ ਪਿੰਡ ‘ਚ ਧੱਕਾ ਨਹੀਂ ਕਰੇਗੀ ਸਗੋਂ ਪੂਰੀ ਇਮਾਨਦਾਰੀ ਨਾਲ ਚੋਣਾਂ ਕਰਵਾਈਆਂ ਜਾਣਗੀਆਂ।
Related Posts
ਲੁਧਿਆਣਾ ਦੇ ACP ਹੋਏ ਕੋਰੋਨਾ–ਪਾਜ਼ਿਟਿਵ, ਪੰਜਾਬ ‘ਚ ਕੁੱਲ 173 ਮਰੀਜ਼
ਪੰਜਾਬ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 173 ਹੋ ਗਈ ਹੈ। ਇਸ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ…
ਪਟਿਆਲਾ ਵਿੱਚ ਮਿਲੇ ਕਰੋਨਾ ਦੇ 5 ਹੋਰ ਮਾਮਲੇ
ਪਟਿਆਲਾ : ਪੂਰੇ ਦੁਨੀਆਂ ਸਮੇਤ ਪੰਜਾਬ ਵਿੱਚ ਕਹਿਰ ਵਰਤਾ ਰਹੇ ਕਰੋਨਾ ਦਾ ਕਹਿਰ ਪਟਿਆਲਾ ਵਿੱਚ ਰੁਕਣ ਦਾ ਨਾਮ ਨਹੀਂ ਲੈ…
ਜੰਗ ਨਾਲ ਹੱਲ ਨਹੀਂ ਹੋਣਾ ਕਸ਼ਮੀਰ ਮਸਲਾ
ਇਸਲਾਮਾਬਾਦ – ਕਸ਼ਮੀਰ ਦਾ ਮਸਲਾ ਜੰਗ ਨਾਲ ਹੱਲ ਨਹੀਂ ਹੋ ਸਕਦਾ। ਇਹ ਸਿਰਫ ਗੱਲਬਾਤ ਰਾਹੀਂ ਹੀ ਹੱਲ ਹੋ ਸਕਦਾ ਹੈ…