ਕ੍ਰਿਕਟ ਪ੍ਰੇਮੀਆਂ ਨੂੰ ਇੰਤਜ਼ਾਰ 5 ਜੂਨ ਦਾ, ਭਾਰਤੀ ਟੀਮ ਜੰਮ ਕੇ ਰਹੀ ਹੈ ਅਭਿਆਸ

0
121

1 ਜੂਨ – ਇੰਗਲੈਂਡ ਵਿਚ ਆਈ.ਸੀ.ਸੀ. ਵਿਸ਼ਵ ਕੱਪ 2019 ਜਾਰੀ ਹੈ। ਭਾਰਤ ਦੀ ਕ੍ਰਿਕਟ ਟੀਮ ਆਪਣਾ ਪਹਿਲਾ ਮੈਚ 5 ਜੂਨ ਨੂੰ ਦੱਖਣੀ ਅਫ਼ਰੀਕਾ ਖਿਲਾਫ ਖੇਡਣ ਜਾ ਰਹੀ ਹੈ। ਦੱਖਣੀ ਅਫ਼ਰੀਕਾ ਦੀ ਟੀਮ ਆਪਣਾ ਪਹਿਲਾ ਤੇ ਵਿਸ਼ਵ ਕੱਪ ਦਾ ਉਦਘਾਟਨੀ ਮੈਚ ਮੇਜ਼ਬਾਨ ਇੰਗਲੈਂਡ ਤੋਂ ਹਾਰ ਗਈ ਸੀ। ਭਾਰਤੀ ਟੀਮ ਸਾਊਥੇਮਟਨ ਸਥਿਤ ਰੋਜ਼ ਬਾਊਲ ਸਟੇਡੀਅਮ ਵਿਚ ਜੰਮ ਕੇ ਅਭਿਆਸ ਕਰਦੀ ਹੋਈ ਨਜ਼ਰ ਆਈ।