ਬੀਜਿੰਗ: ਪਾਣੀ ‘ਚ ਮਧਾਣੀ ਪਾਣੀ ਵਾਲੀ ਪੰਜਾਬੀ ‘ਚ ਕਹਾਵਤ ਹੈ , ਪਰ ਜੇਕਰ ਕਿਸੇ ਨੇ ਪਾਣੀ ‘ਚ ਬਣੇ ਘਰ ਦੇਖਣੇ ਹੋਣ ਤਾਂ ਉਹ ਚੀਨ ‘ਚ ਦੇਖ ਸਕਦਾ ਹੈ । ਚੀਨ ਦੇ ਫੁਜਿਆਨ ਸੂਬੇ ਦੇ ਨੀਗੜੇ ਸ਼ਹਿਰ ਵਿੱਚ ਹਜ਼ਾਰਾ ਲੋਕਾਂ ਨੇ ਪਾਣੀ ਦੇ ਘਰ ਬਣਾਏ ਹਨ। ਟੰਕਾ ਬਸਤੀ ਦੁਨੀਆਂ ਦੀ ਇੱਕੋ ਇੱਕ ਅਜਿਹੀ ਬਸਤੀ ਹੈ ਜੋ ਸਮੁੰਦਰ ‘ਚ ਵਸੀ ਹੋਈ ਹੈ। 1300 ਸਾਲ ਪੁਰਾਣੀ ਇਸ ਬਸਤੀ ਵਿੱਚ ੨੦੦੦ ਤੋਂ ਜਿਆਦਾ ਘਰ ਕਿਸ਼ਤੀਆਂ ‘ਚ ਬਣੇ ਹੋਏ ਹਨ। ਜਿਹਨਾਂ ਵਿੱਚ ਲੱਗਭੱਗ ੮੫੦ ਹਜ਼ਾਰ ਲੋਕ ਰਹਿੰਦੇ ਹਨ । ਇਸ ਪਿੰਡ ਵਿੱਚ ਰਹਿਣ ਵਾਲੇ ਸਾਰੇ ਹੀ ਮਛੇਰੇ ਹਨ । ਇਹ ਲੋਕ ਸਮੁੰਦਰ ਵਿੱਚ ਮਛਲੀਆਂ ਮਾਰਦੇ ਹਨ ਤੇ ਇਸ ਨਾਲ ਹੀ ਗੁਜ਼ਾਰਾ ਕਰਦੇ ਹਨ । ਇਹ ਮਛੇਰੇ 1300ਸਾਲ ਪਹਿਲਾਂ ਹਾਕਮਾ ਤੋਂ ਨਰਾਜ਼ ਸਨ ਉਦੋਂ ਤੋਂ ਹੀ ਇਹ ਇੱਥੇ ਰਹਿ ਰਹੇ ਹਨ।ਉਦੋਂ ਤੋਂ ਹੀ ਇਹਨਾਂ ਨੂੰ ਜੀਪਸੀ ਅੋਨ ਦਾ ਸੀ ਕਿਹਾ ਜਾਣ ਲੱਗਾ ਇਹ ਲੋਕ ਕਦੇ ਕਦੇ ਹੀ ਜਮੀਨ ਤੇ ਆਉਂਦੇ ਹਨ।
Related Posts
ਪੂਰਾ ਉੱਤਰ ਭਾਰਤ ਤੂਫ਼ਾਨ ਦੀ ਲਪੇਟ ‘ਚ ਹੋਵੇਗਾ!
ਨਵੀਂ ਦਿੱਲੀ: ਅੱਤ ਦੀ ਗਰਮੀ ਨਾਲ ਜੂਝ ਰਹੇ ਪੂਰੇ ਉੱਤਰ ਭਾਰਤ ਨੂੰ ਸਾਹ ਲੈਣਾ ਵੀ ਔਖਾ ਹੋ ਸਕਦਾ ਹੈ। ਪਾਕਿਸਤਾਨ…
ਮਾਂ-ਬੋਲੀ ਦੇ ਜੁਗਨੂੰਆਂ ਦਾ ਮਾਣ-ਤਾਣ
ਮਲੌਦ : ਮਰਹੂਮ ਸੰਤ ਰਾਮ ਸਿੰਘ ਅਤੇ ਮਾਤਾ ਗੁਰਬਚਨ ਕੌਰ ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਾਬਰਪੁਰ ਵਿਖੇ ਇਨਾਮ ਵੰਡ…
ਵੇਖਕੇ ਸੋਹਣਾ ਬੰਦਾ, ਨੂਰਜਹਾਂ ਚਲਾਉਂਦੀ ਸੀ ਫਿਰ ਆਪਣਾ ਰੰਦਾ
ਲਾਹੌਰ : ਇਹ ਉਹ ਜ਼ਮਾਨਾ ਸੀ ਜਦੋਂ ਲਹੌਰ ਦੇ ਸਰਕਾਰੀ ਅਤੇ ਲਾਅ ਕਾਲਜ ਦੇ ਨੌਜਵਾਨ ਜਾਂ ਤਾਂ ਸ਼ੀਜ਼ਾਨ ਓਰੀਐਂਟਲ ਜਾਂਦੇ ਸਨ…