ਲੰਦਨ : ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਐਸਪਰਿਨ ਲੈਣ ਨਾਲ ਦਿਲ ਦੇ ਦੋਰੇ ਦਾ ਖ਼ਤਰਾ ਘੱਟ ਦਾ ਹੈ।ਪਰ ਇੱਕ ਨਵੀ ਖੋਜ ਵਿੱਚ ਦੱਸਿਆ ਗਿਆ ਹੈ ਕਿ ਪਿਛਲੀ ਉਮਰ ਵਿੱਚ ਐਸਪਰਿਨ ਖਾਣਾ ਖ਼ਤਰਨਾਕ ਹੋ ਸਕਦਾ ਹੈ ਐਸਪਰਿਨ ਖਾਣ ਨਾਲ ਉਹਨਾਂ ਦੇ ਅੰਦਰ ਖ਼ੂਨ ਵਗਣ ਦਾ ਖ਼ਤਰਾ ਵੱਧ ਜਾਂਦਾ ਹੈ। 70 ਸਾਲ ਦੀ ਉਮਰ ਤਕ ਜੇਕਰ ਕਿਸੇ ਨੂੰ ਦਿਲ ਦਾ ਦੋਰਾ ਨਹੀਂ ਪਿਆ ਹੈ ਤਾਂ ਉਸ ਨੂੰ ਐਸਪਰਿਨ ਖਾਣ ਦਾ ਕੋਈ ਫਾਇਦਾ ਨਹੀਂ ਹੁੰਦਾ ।ਜਿਹੜੇ ਲੋਕ ਲੰਮੇ ਸਮੇਂ ਤੋਂ ਐਸਪਰਿਨ ਖਾਹ ਰਹੇ ਹਨ ਉਹਨਾਂ ਨੂੰ ਇਹ ਇੱਕ ਦਮ ਨਾ ਬੰਦ ਕਰਨ ਦੀ ਸਲਾਹ ਦਿੱਤੀ ਗਈ ਹੈ ।ਇਸ ਨਾਲ ਸਮੱਸਿਆ ਹੋ ਸਕਦੀ ਹੈ।
Related Posts
ਹੁਣ ਜਾਪਾਨ ”ਚ ਸੈਲਾਨੀਆਂ ਨੂੰ ਦੇਣਾ ਪਵੇਗਾ ”ਵਿਦਾਈ ਟੈਕਸ”
ਟੋਕੀਓ — ਜ਼ਿਆਦਾਤਰ ਲੋਕ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਕਿਤੇ ਨਾ ਕਿਤੇ ਬਾਹਰ ਜਾਣ ਦਾ ਪ੍ਰੋਗਰਾਮ ਬਣਾਉਂਦੇ ਹਨ। ਪਰ ਜੇ…
ਕਪਿਲ ਦੇਵ ਦੀ ਧੀ ਰਣਵੀਰ ਸਿੰਘ ਨਾਲ ਕਰੇਗੀ ਇਸ ਫਿਲਮ ”ਚ ਕੰਮ
ਮੁੰਬਈ : ਜਲਦ ਹੀ ਰਣਵੀਰ ਸਿੰਘ ਫਿਲਮ ’83’ ‘ਚ ਕ੍ਰਿਕਟ ਖਿਡਾਰੀ ਕਪਿਲ ਦੇਵ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਦੱਸ ਦਈਏ…
ਮਿੱਟੀ ਦੀ ਬੋਲੀ
#ਆਲਮੀ_ਮਾਂ_ਬੋਲੀ_ਦਿਹਾੜਾ #ਫਰਵਰੀ_21 #ਮਹਿਕਮਾ_ਪੰਜਾਬੀ ਬਾਪੂ ਅੱਜ ਸਵੇਰ ਦਾ ਚੱਕਵੇਂ ਪੈਰੀਂ ਸੀ। 7 ਵੱਜਦੇ ਨੂੰ ਪਸ਼ੂਆਂ ਲਈ ਅਗਲੇ ਤਿੰਨ ਦਿਨਾਂ ਦੇ ਪੱਠੇ…