ਨਵੀਂ ਦਿੱਲੀ : ਏ.ਟੀ.ਐਮ ਨਾਲ ਮਨੁੱਖ ਦੀ ਜਿੰਦਗੀ ਬਹੁਤ ਅਸਾਨ ਹੋ ਗਈ ਹੈ ਕਿਸੇ ਵੀ ਐਮਰਜੇਸੀ ਸਮੇਂ ਪੈਸੇ ਕਢਵਾਏ ਜਾਂ ਸਕਦੇ ਹਨ ।ਇਹ ਸਾਡੇ ਬਹੁਤ ਸਾਰੇ ਕੰਮ ਅਸਾਨ ਕਰ ਦਿੰਦਾ ਹੈ।ਜਿਵੇਂ ਕਿ ਆਨਲਾਈਨ ਸ਼ੋਪਿੰਗ, ਹੋਟਲ ਦਾ ਬਿੱਲ , ਤੇਲ ਪਵਾਉਣਾ , ਟਿਕਟ ਬੁੱਕ ਕਰਨਾ ਆਦਿ ।ਸ਼ਾਇਦ ਇਸ ਗੱਲ ਤੋਂ ਨਾ ਵਾਕਫ ਹਾਂ ਕਿ ਏ.ਟੀ.ਐਮ ਗਾਹਕਾਂ ਨੂੰ ਬੀਮਾ ਕਵਰ ਵੀ ਮਿਲਦਾ ਹੈ ਇਸ ਤਹਿਤ ਦਿੱਤੇ ਜਾਣ ਵਾਲੇ ਬੀਮੇ ਦੀ ਸੀਮਾ 5੦,੦੦੦ ਤੋਂ ਦਸ ਲੱਖ ਰੁਪਏ ਹੈ।ਅਗਰ ਕਿਸੇ ਏ.ਟੀ.ਐਮ ਹੋਲਡਰ ਦੀ ਮੌਤ ਕਿਸੇ ਐਕਸੀਡੈਂਟ ਕਾਰਨ ਹੋ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਦੋ ਤੋਂ ਪੰਜ ਮਹੀਨੇ ਦੇ ਵਿੱਚ ਵਿੱਚ ਬੈਂਕ ਬ੍ਰਾਂਚ ਵਿੱਚ ਅਰਜ਼ੀ ਦੇਣੀ ਹੋਵੇਗੀ। ਨਾਲ ਹੀ ਏ.ਟੀ.ਐਮ ਹੋਲਡਰ ਨੇ ਅਪਣੇ ਖਾਤੇ ਵਿੱਚ 60 ਦਿਨਾਂ ਦੇ ਵਿੱਚ ਰਾਸ਼ੀ ਜਮ੍ਹਾਂ ਜਾਂ ਕਢਵਾਈ ਹੋਈ ਹੋਣੀ ਚਾਹੀਦੀ ਹੈ।ਫਿਰ ਉਹ ਇਸ ਦਾ ਲਾਭ ਪ੍ਰਾਪਤ ਕਰ ਸਕਦੇ ਹਨ।
Related Posts
ਖੇਡ- ਖੇਡ ‘ਚ ਬੇਟੇ ਦੀ ਹੋਈ ਮੌਤ, ਪਿਤਾ ਨੇ ਕੀਤੀ ਖੁਦਕੁਸ਼ੀ
ਚੇਨਈ : ਤਾਮਿਲਨਾਡੂ ਦੇ ਕੋਇੰਬਟੂਰ ‘ਚ ਇਕ ਪਰਵਾਰ ਲਈ ਅਪਣੇ ਬੱਚੇ ਦੇ ਨਾਲ ਖੇਡ-ਖੇਡਣਾ ਭਾਰੀ ਪੈ ਗਿਆ। ਇੱਥੇ ਬੇਟੇ ਦੇ…
ਸਾਊਦੀ ”ਚ ਔਰਤਾਂ ”ਤੇ ਨਜ਼ਰ ਰੱਖਣ ਲਈ ਐਪਲ ਤੇ ਗੂਗਲ ਨੇ ਬਣਾਇਆ ਨਵਾਂ ਐਪ
ਸਾਨ ਫ੍ਰ੍ਰਾਂਸਿਸਕੋ-ਔਰਤਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਨਵੀਂ ਤਕਨੀਕ ਇਜਾਦ ਕੀਤੀ ਗਈ ਹੈ। ਜਿਸ ਨੂੰ ਲੈ ਕੇ ਗੂਗਲ ਅਤੇ…
ਸੋਲਰ ਚਰਖੇ ਨਾਲ ”ਖਾਦੀ” ਤਿਆਰ ਕਰਨ ਵਾਲਾ ਉੱਤਰ ਪ੍ਰਦੇਸ਼ ਬਣਿਆ ਪਹਿਲਾ
ਲਖਨਊ — ਖਾਦੀ ਇਕ ਅਜਿਹਾ ਉਤਪਾਦ ਹੈ, ਜਿਸ ਨੂੰ ਮਹਾਤਮਾ ਗਾਂਧੀ ਅਤੇ ਦੇਸ਼ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਪਿਛਲੇ…