ਆਨਲਾਈੋਨ ਸਮਾਨ ਖ੍ਰੀਦਣਾ ਹੋ ਸਕਦਾ ਹੈ ਮਹਿੰਗਾ

ਨਵੀ ਦਿਲੀ :1 ਅਕਤੂਬਰ ਤੋਂ ਆਨਲਾਈਨ ਸਮਾਨ ਖਰੀਦਣਾ ਹੋ ਸਕਦਾ ਹੈ ਮਹਿੰਗਾ ਕੇਂਦਰ ਸਰਕਾਰ ਵੱਲੋਂ ਟੈਕਸ ਵਧਾਉਂਣ ਤੋਂ ਬਾਅਦ ਗਾਹਕਾਂ ਨੂੰ ਹੁਣ ਹੋਰ ਪੈਸੇ ਦੇਣੇ ਪੈਣਗੇ। 1 ਅਕਤੂਬਰ 2018 ਤੋਂ ਈ ਕਾਮਰਸ ਕੰਪਨੀਆ ਨੂੰ ਟੀਸੀਐਸ ਅਤੇ ਟੀਡੀਐਸ ਭਰਨਾ ਪਵੇਗਾ। ਕੰਪਨੀਆ ਅਪਣੇ ਪਲੇਟ ਫਾਰਮ ਤੇ ਸਮਾਨ ਵੇਚਣ ਵਾਲਿਆ ਨੂੰ ਜੋ ਪੈਸੇ ਦੇਣਗੀਆ ਉਸ ਤੇ ਉਹਨਾਂ ਨੂੰ ੨ ਫੀਸਦੀ ਟੀਸੀਐਸ ਕੱਟਣਾ ਪਵੇਗਾ । ਜੇਕਰ ਕੰਪਨੀਆ ਵੱਲੋਂ ਭਰਿਆ ਟੈਕ ਗਾਹਕਾਂ ਤੋ ਵਸੂਲਿਆ ਜਾਵੇਗਾ ਤਾ ਆਨਲਾਈਨ ਸਮਾਨ ਖ੍ਰੀਦਣਾ ਮਹਿੰਗਾ ਹੋਵੇਗਾ।

Leave a Reply

Your email address will not be published. Required fields are marked *