ਨਵੀ ਦਿਲੀ :1 ਅਕਤੂਬਰ ਤੋਂ ਆਨਲਾਈਨ ਸਮਾਨ ਖਰੀਦਣਾ ਹੋ ਸਕਦਾ ਹੈ ਮਹਿੰਗਾ ਕੇਂਦਰ ਸਰਕਾਰ ਵੱਲੋਂ ਟੈਕਸ ਵਧਾਉਂਣ ਤੋਂ ਬਾਅਦ ਗਾਹਕਾਂ ਨੂੰ ਹੁਣ ਹੋਰ ਪੈਸੇ ਦੇਣੇ ਪੈਣਗੇ। 1 ਅਕਤੂਬਰ 2018 ਤੋਂ ਈ ਕਾਮਰਸ ਕੰਪਨੀਆ ਨੂੰ ਟੀਸੀਐਸ ਅਤੇ ਟੀਡੀਐਸ ਭਰਨਾ ਪਵੇਗਾ। ਕੰਪਨੀਆ ਅਪਣੇ ਪਲੇਟ ਫਾਰਮ ਤੇ ਸਮਾਨ ਵੇਚਣ ਵਾਲਿਆ ਨੂੰ ਜੋ ਪੈਸੇ ਦੇਣਗੀਆ ਉਸ ਤੇ ਉਹਨਾਂ ਨੂੰ ੨ ਫੀਸਦੀ ਟੀਸੀਐਸ ਕੱਟਣਾ ਪਵੇਗਾ । ਜੇਕਰ ਕੰਪਨੀਆ ਵੱਲੋਂ ਭਰਿਆ ਟੈਕ ਗਾਹਕਾਂ ਤੋ ਵਸੂਲਿਆ ਜਾਵੇਗਾ ਤਾ ਆਨਲਾਈਨ ਸਮਾਨ ਖ੍ਰੀਦਣਾ ਮਹਿੰਗਾ ਹੋਵੇਗਾ।
Related Posts
ਬਿਨਾਂ ਸੁਰੱਖਿਆ ਉਪਕਰਣ ਦੇ ਨੌਜਵਾਨ 3200 ਫੁੱਟ ਉੱਚੇ ਪਹਾੜ ”ਤੇ ਚੜ੍ਹਿਆ
ਵਾਸ਼ਿੰਗਟਨ-ਅਮਰੀਕਾ ਵਿਚ ਕੈਲੀਫੋਰਨੀਆ ਦੇ ਰਹਿਣ ਵਾਲੇ 33 ਸਾਲ ਦੇ ਐਲੇਕਸ ਹੋਨੋਲਡ ਨੇ ਵਿਲੱਖਣ ਕੰਮ ਕੀਤਾ। ਉਸ ਨੇ ਬਿਨਾਂ ਸੁਰੱਖਿਆ ਉਪਕਰਣ…
ਸ੍ਰੀ ਦਰਬਾਰ ਸਹਿਬ ਦੇ ਅਲੌਕਿਕ ਜਲੌਅ ਨੇ ਕੀਲੇ ਸ਼ਰਧਾਲੂ
ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵਾਂ ਪ੍ਰਕਾਸ਼ ਪੁਰਬ ਤੇ ਲੋਹੜੀ ਦਾ ਤਿਉਹਾਰ ਮਨਾਇਆ…
Cm ਨੇ ਸਿੱਧੂ ਦਾ ਅਸਤੀਫ਼ਾ ਕੀਤਾ ਮਨਜ਼ੂਰ
ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਅੱਜ ਕੈਪਟਨ ਨੇ…