ਪਛਮੀ ਰੇਲਵੇ ਨੇ ਖਿਡਾਰੀ ਕੋਟੇ ਲਈ 21 ਅਸਾਮੀਆਂ ਕਢੀਆਂ ਹਨ ਜਿਹਨਾਂ ਲਈ 10 ਤੇ 12 ਦੇ ਉਮੀਦਵਾਰ ਅਰਜੀ ਦੇ ਸਕਦੇ ਹਨ ।ਅਰਜੀ ਦੇਣ ਦਾ ਕੰਮ 12 ਅਕਤੂਬਰ ਤੋਂ ਸ਼ੁਰੂ ਹੋਵੇਗਾ। ਇਸ ਲਈ ਚੁਣੇ ਗਏ ਉਮੀਦਵਾਰਾਂ ਨੂੰ 20 ਹਜ਼ਾਰ ਤੋਂ ਲੈ ਕੇ 90ਹਜ਼ਾਰ ਤੱਕ ਦਿੱਤੀ ਜਾਵੇਗੀ । ਅਰਜੀ ਦੇਣ ਦੀ ਤਰੀਕ ੧੫ ਨਵੰਬਰ ਹੈ। ਰੇਲਵੇ ਭਰਤੀ ਬੋਰਡ ਗਰੁੱਪ ਡੀ ਦੀਆਂ ਅਸਾਮੀਆਂ ਲਈ ਭਰਤੀ ਇਮਤਿਹਾਨ ਲੈ ਰਿਹਾ ਹੈ ਇਮਤਿਹਾਨ ਹਰ ਰੋਜ਼ ਤਿੰਨ ਸ਼ਿਪਟਾਂ ਵਿੱਚ ਹੋ ਰਹੇ ਹਨ । ਜਿਹਨਾਂ ਖੇਲਾਂ ਲਈ ਉਮੀਦਵਾਰਾਂ ਦੀ ਨਿਯੁਕਤੀ ਹੋਣੀ ਹੈ ਉਹਨਾਂ ਵਿੱਚ ਹਾਕੀ ,ਬਾਸਕਿਟਬਾਲ, ਬਾਲੀਬਾਲ,ਵੇਟਲਿਫਟਿੰਗ , ਪਾਵਰਲਿਫਟਿੰਗ ਤੇ ਹੈਡਬਾਲ ਸ਼ਾਮਿਲ ਹਨ ।
Related Posts
ਕਾਮਰੇਡ ਇਨਕਲਾਬ ਦਾ ਕੰਮ ਕਰਨ ਲੱਗੇ ਸੂਤ ਮਜ਼ਦੂਰਾਂ ਨੂੰ ਪਿਲਾਇਆ ਮੂਤ
ਬੀਜਿੰਗ — ਚੀਨ ਵਿਚ ਇਕ ਕੰਪਨੀ ਵੱਲੋਂ ਕਰਮਚਾਰੀਆਂ ਨਾਲ ਅਣਮਨੁੱਖੀ ਵਿਵਹਾਰ ਕਰਨ ਦੀ ਖਬਰ ਸਾਹਮਣੇ ਆਈ ਹੈ। ਇੱਥੇ ਇਕ ਹੋਮ…

ਬਹਿਸ ਵਿੱਚ ਸ਼ਾਮਲ ਨਾ ਹੋਏ ਰਵਾਇਤੀ ਪਾਰਟੀਆਂ ਦੇ ਆਗੂ
ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ‘ਮੈਂ ਪੰਜਾਬ ਬੋਲਦਾਂ ਹਾਂ’ ਬਹਿਸ ਸੂਬੇ ਨੂੰ…
LPG ਸਿਲੰਡਰ ਮਿਲੇਗਾ ਸੌਖਾ, ਨਿੱਜੀ ਫਰਮਾਂ ਨੂੰ ਮਿਲ ਸਕਦੀ ਹੈ ਕਮਾਨ
ਨਵੀਂ ਦਿੱਲੀ— ਸਰਕਾਰ ਵੱਲੋਂ ਨਿੱਜੀ ਫਰਮਾਂ ਨੂੰ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਵੇਚਣ ਲਈ ਹਰੀ ਝੰਡੀ ਦਿੱਤੀ ਜਾ ਸਕਦੀ ਹੈ।…