ਲੋਕਾਂ ਲੲੀ ਕੁੜਾ ਪਰ ਉਹਨਾਂ ਲੲੀ ਜਿੰਦਗੀ ਦਾ ਊੜਾ

0
132

ਮੱਧ ਪ੍ਰਦੇਸ਼ ਵਿੱਚ ਇੱਕ ਅਜਿਹੀ ਐਪ ਬਣਾਈ ਗਈ ਹੈ ਜਿਸ ਨਾਲ ਇੱਕ ਹੋਟਲ, ਮੈਰਿਜ ਹਾਲ ਜਾਂ ਘਰ ਵਿੱਚ ਬਚੇ ਖਾਣੇ ਨੂੰ ਦਾਨ ਕੀਤਾ ਜਾ ਸਕਦਾ ਹੈ। ਰੋਜ਼ਾਨਾ ਸ਼ਹਿਰ ਦੇ ਕਈ ਹੋਟਲ ਬਚੇ ਹੋਏ ਖਾਣੇ ਦੀ ਡਿਟੇਲ ਐਪ ਤੇ ਅਪਲੋਡ ਕਰਦੇ ਹਨ।