“ਪੰਜਾਬ ਨਾ ਹਿੰਦੂ ਨਾ ਮੁਸਲਮਾਨ ਹੈ,

0
108

ਵੈਸੇ ਤਾਂ ਮੀਡੀਆ ਪ੍ਰਿਅੰਕਾ ਗਾਂਧੀ ਦਾ ਫੈਨ ਹੋਇਆ ਫਿਰਦਾ। ਉਸ ਦੀ ਨਿੱਕੀ-ਨਿੱਕੀ ਗੱਲ ਨੋਟ ਕਰ ਰਿਹਾ । ਪਰ ਇਸੇ ਮੀਡੀਆ ਨੇ ਪ੍ਰਿਅੰਕਾ ਗਾਂਧੀ ਵਲੋਂ ਬਠਿੰਡੇ ਰੈਲੀ ‘ਚ ਸਟੇਜ ‘ਤੇ ਪੰਜਾਬ ਬਾਰੇ ਕਹੀਆਂ ਗਈਆਂ ਇੰਨਾਂ ਲਾਈਨਾ ਬਾਰੇ ਕੋਈ ਚਰਚਾ ਨਹੀਂ ਕੀਤੀ
“ਪੰਜਾਬ ਨਾ ਹਿੰਦੂ ਨਾ ਮੁਸਲਮਾਨ ਹੈ,
ਪੰਜਾਬ ਜੀਏ ਗੁਰੂਉਂ ਦੇ ਨਾਮ ਹੈ ।
ਆਪਕੀ ਧਰਤੀ ਹਮੇਸ਼ਾ ਗੁਰੂਉਂ ਕੇ ਨਾਮ ਜੀ (ਜਿਉਂਦੀ ਰਹੀ) ਹੈ।”