ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੀਟ ਵਿਗਿਆਨੀਆਂ ਨੇ ਹਿਮਾਚਲ ਪ੍ਰਦੇਸ਼ ਨਾਲ ਸਬੰਧਿਤ 76 ਕਿਸਾਨਾਂ ਨੂੰ ਖੇਤੀ ਤੇ ਬਾਗਬਾਨੀ ਦੇ ਖੇਤਰ ‘ਚ ਅੱਗੇ ਵਧਣ ਲਈ ਵਿਸ਼ੇਸ਼ ਟ੍ਰੇਨਿੰਗ ਦਿੱਤੀ, ਜਿਸ ‘ਚ ਵਿਗਿਆਨੀਆਂ ਨੇ ਕਿਸਾਨਾਂ ਨੂੰ ਇਹ ਦੱਸਿਆ ਕਿ ਮੌਸਮ ਦੇ ਬਦਲਦੇ ਮਿਜਾਜ਼ ਨੂੰ ਧਿਆਨ ‘ਚ ਰੱਖਣ ਦੇ ਨਾਲ ਹੀ ਤੁਹਾਨੂੰ ਲੇਟੈਸਟ ਟੈਕਨਾਲੋਜੀ ਨੂੰ ਅਪਣਾਉਣਾ ਹੋਵੇਗਾ। ਖੇਤੀ ਮਾਹਿਰਾਂ ਦੀਆਂ ਸਿਫਾਰਿਸ਼ਾਂ ਨੂੰ ਗੰਭੀਰਤਾ ਨਾਲ ਲੈ ਕੇ ਹੀ ਕੰਮ ਕਰਨ। ਬਿਨਾਂ ਲੋੜ ਤੋਂ ਨਾ ਤਾਂ ਖਾਦ ਤੇ ਨਾ ਹੀ ਕੀੜੇਮਾਰ ਦਵਾਈਆਂ ਵਰਤਣ। ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪਰਦੀਪ ਕੁਮਾਰ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ‘ਚ ਕਿਸਾਨਾਂ ਦੇ ਨਾਲ ਪੰਚਾਇਤਾਂ ਦੇ ਮੁਖੀ ਤੇ ਮੈਂਬਰ ਪੰਚਾਇਤਾਂ ਨੇ ਪੂਰੀ ਦਿਲਚਸਪੀ ਦਿਖਾਈ ਤੇ ਭਵਿੱਖ ‘ਚ ਵੀ ਹਰ ਸੰਭਵਨ ਮਦਦ ਕਰਨ ਦਾ ਵਾਅਦਾ ਕੀਤਾ
Related Posts
ਜਦੋਂ ਅਰਮਾਨਾਂ ਦਾ ਤੀਰ ਕਮਾਨ ਤੇ ਚੜ੍ਹਾਇਆ, ਔਸਕਰ ਅਵਾਰਡ ਨੇ ਫੇਰ ਬੂਹਾ ਆ ਖੜਕਾਇਆ
ਸਨੇਹ ਨਾਮ ਦੀ ਇਹ ਕੁੜੀ 15 ਸਾਲ ਦੀ ਸੀ ਜਦੋਂ ਉਸ ਨੂੰ ਪਹਿਲੀ ਵਾਰ ਮਾਹਵਾਰੀ ਆਈ। ਖੂਨ ਰਿਸ ਰਿਹਾ…
ਮਹਿੰਦਰਾ ਨੇ ਪੇਸ਼ ਕੀਤੀ ਦੁਨੀਆ ਦੀ ਸਭ ਤੋਂ ਤਾਕਤਵਰ ਰੋਡ-ਲੀਗਲ ਕਾਰ
ਮੁਬੰਈ-ਮਹਿੰਦਰਾ ਦੀ ਮਲਕੀਅਤ ਵਾਲੀ Automobili Pininfarina ਨੇ ਜਿਨੇਵਾ ਮੋਟਰ ਸ਼ੋਅ 2019 ਦੌਰਾਨ Battista ਇਲੈਕਟ੍ਰਿਕ ਹਾਈਪਰਕਾਰ ਨੂੰ ਪੇਸ਼ ਕਰ ਦਿੱਤਾ ਹੈ।…
‘ਠਗਸ ਆਫ ਹਿੰਦੋਸਤਾਨ’ ਫੇਲ ਅਮੀਰ ਖ਼ਾਨ ਦਾ ਮੁੱਕਿਆ ਤੇਲ
ਮੁੰਬਈ — ਆਮਿਰ ਖਾਨ ਤੇ ਅਮਿਤਾਭ ਬੱਚਨ ਨੇ ਇਕੱਠਿਆਂ ਪਹਿਲੀ ਵਾਰ ਪਰਦੇ ‘ਤੇ ਕੰਮ ਕੀਤਾ। ਇਸ ਨੂੰ ਲੈ ਕੇ ਦਰਸ਼ਕਾਂ…