ਪਹਾੜੀ ਥਾਵਾਂ ”ਤੇ ਪਈ ਬਰਫ ਦੀਆਂ ਵੇਖੋ ਖੂਬਸੂਰਤ ਤਸਵੀਰਾਂ

0
131

ਉੱਤਰਾਖੰਡ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ”ਚ ਉੱਚਾਈ ਵਾਲੇ ਇਲਾਕਿਆਂ ”ਚ ਬਰਫਬਾਰੀ ਅਤੇ ਹੇਠਲੇ ਇਲਾਕਿਆਂ ”ਚ ਬਾਰਸ਼ ਹੋਈ, ਜਿਸ ਕਾਰਨ ਮੈਦਾਨੀ ਖੇਤਰ ”ਚ ਠੰਡ ਵਧ ਗਈ ਹੈ।