ਦਿਲ ਦਾ ਇਲਾਜ਼ ਸਭ ਤੋਂ ਮਹਿੰਗਾ ਹੋਣ ਕਰਕੇ ਲੋਂਕ ਅਪਣਾ ਨੂੰ ਅਪਣਾ ਸਭ ਕੁੱਝ ਵੇਚਣਾ ਪੈ ਜਾਂਦਾ ਹੈ ।ਪਰ ਇੱਕ ਅਜਿਹਾ ਹਸਪਤਾਲ ਬਣਾਇਆ ਗਿਆ ਹੈ ਜਿੱਥੇ ਹਰ ਇੱਕ ਬਿਮਾਰੀ ਦਾ ਇਲਾਜ ਮੁੱਫਤ ਕੀਤਾ ਜਾਂਦਾ ਹੈ। ਇਹ ਹਸਪਤਾਲ ਛਤੀਸਗੜ੍ਹ ਦੇ ਰਾਏਪੁਰ ਵਿੱਚ ਸਥਿਤ ਹੈ।ਇਸ ਹਸਪਤਾਲ ਵਿੱਚ ਦੁਨੀਆਂ ਭਰ ਤੋਂ ਆਏ ਬੱਚਿਆਂ ਦਾ ਇਲਾਜ ਮੁਫਤ ਵਿੱਚ ਕੀਤਾ ਜਾਂਦਾ ਹੈ। 100 ਬਿਸਤਰਿਆਂ ਵਾਲੇ ਇਸ ਹਸਪਤਾਲ ਦੀ ਸਥਾਪਨਾ 201ਵਿੱਚ ਕੀਤੀ ਗਈ ਸੀ। ਸੰਜ਼ਿਵਨੀ ਹਸਪਤਾਲ ਵਿੱਚ ਕੋਈ ਕੈਸ਼ ਕਾਉਂਟਰ ਨਹੀਂ ।ਜਰੂਰੀ ਜਾਚ ਇਲਾਜ਼ ਸਭ ਕੁੱਝ ਮੁਫਤ ਹੈ।ਇਸ ਹਸਪਤਾਲ ਵਿੱਚ ਭਰਤੀ ਹੋਣ ਵਾਲੇ 12 ਸਾਲ ਤੱਕ ਦੇ ਬਚਿਆਂ ਨਾਲ ਦੋ ਬਦਿਆਂ ਨੂੰ ਅਤੇ 12 ਤੋਂ 19 ਤੱਕ ਦੇ ਬਚਿਆਂ ਨਾਲ ਇੱਕ ਬੰਦੇ ਨੂੰ ਖਾਣ ਤੇ ਰਹਿਣ ਦੀਆ ਸਹੂਲਤਾਂ ਵੀ ਮੁਫਤ ਦਿੱਤੀਆਂ ਜਾਂਦੀਆਂ ਹਨ।
Related Posts
ਤੁਹਾਡੀਆਂ ਅਨਮੋਲ ਅੱਖਾਂ
ਜਦੋਂ ਤੋਂ ਸੰਸਾਰ ਦੀ ਰਚਨਾ ਹੋਣੀ ਆਰੰਭ ਹੋਈ ਹੈ, ਸੱਭ ਤੋਂ ਪਹਿਲਾਂ ਇਕ ਸੈੱਲ ਜੀਵ ”ਅਮੀਬਾ” ਦਾ ਜ਼ਿਕਰ ਆਉਂਦਾ ਹੈ।…
ਲੋਕਾਂ ਲੲੀ ਕੁੜਾ ਪਰ ਉਹਨਾਂ ਲੲੀ ਜਿੰਦਗੀ ਦਾ ਊੜਾ
ਮੱਧ ਪ੍ਰਦੇਸ਼ ਵਿੱਚ ਇੱਕ ਅਜਿਹੀ ਐਪ ਬਣਾਈ ਗਈ ਹੈ ਜਿਸ ਨਾਲ ਇੱਕ ਹੋਟਲ, ਮੈਰਿਜ ਹਾਲ ਜਾਂ ਘਰ ਵਿੱਚ ਬਚੇ ਖਾਣੇ…
ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਕਰਨ ਦੇ ਨਾਲ-ਨਾਲ ਬੇਹੱਦ ਫਾਇਦੇਮੰਦ ਹੈ ਅੰਗੂਰ
ਜਲੰਧਰ : ਅੰਗੂਰ ਇੱਕ ਰਸੀਲਾ ਫੱਲ ਹੈ ਜੋ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ। ਅੰਗੂਰ ਦੀ ਸਭ ਤੋਂ ਚੰਗੀ ਗੱਲ…