ਗਾਦੋਮਾਜਰਾ ‘ਚ ਸਰਬਸੰਮਤੀ ਨਾਲ ਬੀਬੀ ਜੋਗਿੰਦਰ ਕੌਰ ਨੂੰ ਚੁਣਿਆ ਗਿਆ ਸਰਪੰਚ

0
147

ਰਾਜਪੁਰਾ, 20 ਦਸੰਬਰ- ਰਾਜਪੁਰਾ ਨਾਲ ਲੱਗਦੇ ਗਾਦੋਮਾਜਰਾ ਦੇ ਬਲਦੇਵ ਸਿੰਘ ਦਿਹਾਤੀ ਪ੍ਰਧਾਨ ਕਾਂਗਰਸ ਪਾਰਟੀ ਦੀ ਪਤਨੀ ਬੀਬੀ ਜੋਗਿੰਦਰ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ। ਇਸ ਮੌਕੇ ਬਲਦੇਵ ਸਿੰਘ ਨੇ ਦੱਸਿਆ ਕਿ ਕਾਂਗਰਸ ਪਾਰਟੀ ਕਿਸੇ ਪਿੰਡ ‘ਚ ਧੱਕਾ ਨਹੀਂ ਕਰੇਗੀ ਸਗੋਂ ਪੂਰੀ ਇਮਾਨਦਾਰੀ ਨਾਲ ਚੋਣਾਂ ਕਰਵਾਈਆਂ ਜਾਣਗੀਆਂ।